ਵਿਆਕਰਨਿਕ ਨਿਯਮਾਂ ਅਨੁਸਾਰ ਸਹੀ ਵਾਕ ਚੁਣੋ :*
ਹੈਂ! ਮਨਪ੍ਰੀਤ ਵੀ ਪਾਸ ਹੋ ਗਿਆ।
ਹੈਂ ਮਨਪ੍ਰੀਤ ਵੀ ‘ਪਾਸ’ ਹੋ ਗਿਆ।
ਹੈਂ! ਮਨਪ੍ਰੀਤ ਵੀ ਪਾਸ ਹੋ ਗਿਆ?
ਹੈਂ! “ਮਨਪ੍ਰੀਤ ਵੀ ਪਾਸ ਹੋ ਗਿਆ”
ਮੈਂ ਪੀਆਂ ਅਰਸ਼ ਦੀ ਤ੍ਰੇਲ,ਪਲਾਂ ਮੈਂ ਕਿਰਨ ਖਾਂ, ਮੇਰੀ ਨਾਲ਼ ਚਾਂਦਨੀ ਖੇਲ, ਰਾਤ ਰਲ਼ ਖੇਲੀਏ।ਮੈਂ ਮਸਤ ਆਪਣੇ ਹਾਲ, ਮਗਨ-ਗੰਧ ਆਪਣੀ, ਹਾਂ ਦਿਨ ਨੂੰ ਭੌਰੇ ਨਾਲ਼, ਭੀ ਮਿਲਣੋਂ ਸੰਗਦਾ।
22. ਉਪਰੋਕਤ ਕਾਵਿ-ਟੋਟੇ ਅਨੁਸਾਰ ਕਵੀ ਨੂੰ ਕਿਸ ਨਾਲ਼ ਮਿਲਣ ਤੋਂ ਸੰਗ ਲਗਦੀ ਹੈ? *
ਕਿਰਨ ਨਾਲ਼
ਭੌਰੇ ਨਾਲ਼
ਪੌਣ ਨਾਲ਼
ਚਾਂਦਨੀ ਰਾਤ ਨਾਲ਼
23. ਤੁਹਾਡਾ ਸਾਈਕਲ/ਸਕੂਟਰ/ਮੋਟਰ ਸਾਈਕਲ ਚੋਰੀ ਹੋ ਗਿਆ ਹੈ। ਤੁਸੀਂ ਇਸ ਸੰਬੰਧੀ ਕਿਸ ਨੂੰ ਪੱਤਰ ਲਿਖੋਗੇ? *
ਸਕੂਲ ਮੁਖੀ ਨੂੰ
ਡਿਪਟੀ ਕਮਿਸ਼ਨਰ ਨੂੰ
ਥਾਣੇਦਾਰ ਨੂੰ
ਸਰਪੰਚ ਨੂੰ
24. ‘ਗਲੀ ਵਿਚ’ ਪਾਠ ਨੂੰ ਤੁਸੀਂ ਕਿਸ ਵੰਨਗੀ ਵਿਚ ਰੱਖੋਗੇ? *
ਲੇਖ
ਕਹਾਣੀ
ਕਵਿਤਾ
ਨਾਟਕ
25. ਵੱਡਿਆਂ ਦਾ ਆਦਰ ਪਾਠ ਅਨੁਸਾਰ ਵੱਡੇ ਕਿੰਨੇ ਪ੍ਰਕਾਰ ਦੇ ਹਨ? *
ਦੋ
ਪੰਜ
ਚਾਰ
ਤਿੰਨ
Answers
Answered by
0
Answer:
ਗਲੀ ਵਿਚ ਪਾਠ ਨੂੰ ਤੁਸੀ ਕਿਸ ਵੰਨਗੀ ਵਿਚ ਰੱਖੋਗ
Similar questions