Social Sciences, asked by singhlakhdeep40, 6 months ago

ਦੋ ਦੋਸਤ ਬਿਜਲੀ ਦਾ ਬਿਲ ਜਮਾਂ ਕਰਾਉਣ ਲਈ ਲਾਈਨ ਵਿੱਚ ਖੜੇ ਸਨ ਬਹੁਤ ਜ਼ਿਆਦਾ ਭੀੜ ਸੀ ਕਿਹਾ ਕਿ ਸਾਡੇ ਦੇਸ਼ ਵਿੱਚ ਸਭ ਤੋਂ ਵੱਧ ਜਨ-ਸੰਖਿਆ ਹੈ ਦੂਸਰੇ ਨੇ ਕਿਹਾ ਕਿ ਨਹੀਂ ਅਸੀਂ ਜਨਸੰਖਿਆ ਦੇ ਹਿਸਾਬ ਨਾਲ ਦਸਵੇਂ ਨੰਬਰ ਤੇ ਆਉਂਦੇ ਹਾਂ ਤੁਹਾਡੇ ਹਿਸਾਬ ਨਾਲ ਕਿਹੜਾ ਜਵਾਬ ਸਹੀ ਹੈ​

Answers

Answered by Nannyx58
1

Answer:

ਸਾਡੇ ਦੇਸ਼ ਵਿਚ ਸਭ ਤੋਂ ਵੱਧ ਜਨ ਸੰਖਿਆ ਹੈ

Explanation:

Hope it helps you

Similar questions