ਸਿਮਰਨ ਆਪਣੀ ਭੈਣ ਨੂੰ ਦੱਸ ਰਹੀ ਸੀ ਕਿ ਅੱਜ ਉਨ੍ਹਾਂ ਦੇ ਸਾਇੰਸ ਅਧਿਆਪਕ ਨੇ ਜਮਾਤ ਵਿੱਚ ਇੱਕ ਕਿਰਿਆ ਰਾਹੀਂ ਸਮਝਾਇਆ ਕਿ ਜਦੋਂ ਅਸੀਂ ਆਪਣੇ ਸੱਜੇ ਹੱਥ ਦੀ ਵਿਚਕਾਰਲੀ ਅਤੇ ਪਹਿਲੀ ਉਂਗਲ ਨੂੰ ਆਪਣੇ ਖੱਬੇ ਗੁੱਟ ਦੇ ਉੱਤੇ ਰੱਖਦੇ ਹਾਂ ਤਾਂ ਸਾਨੂੰ ਧੱਕ ਧੱਕ ਮਹਿਸੂਸ ਹੁੰਦੀ ਹੈ। ਇਸ ਧੱਕ ਧੱਕ ਨੂੰ ਅਸੀਂ ਕੀ ਕਹਿੰਦੇ ਹਾਂ? / Simran was telling to her sister that today her science teacher explained by an activity that when we place the middle and index finger of our right hand on the inner side of our left wrist, we feel some throbbing movement. What we called this throbbing? / सिमरन अपनी बहन को बता रहा था कि आज उसके विज्ञान के शिक्षक ने एक गतिविधि द्वारा समझाया है कि जब हम अपने दाहिने हाथ की मध्यमा और तर्जनी को अपनी बाईं कलाई के अंदरूनी हिस्से पर रखते हैं, तो हमें कुछ धड़कन महसूस होती है। इस धड़कन को हमने क्या कहा? *

ਧਮਣੀ / Artery / धमनियों
ਸ਼ਿਰਾਵਾਂ / Veins/नसों
ਨਬਜ਼ / Pulse /पल्स
ਪਲੇਟਲੈਟਸ / Platelets/ प्लेटलेट्स
Answers
Answered by
1
Answer:
- pulse is the answer of this question..
Similar questions