ਵਿਸ਼ੇਸ਼ਣ ਕਿਸ ਨੂੰ ਆਖਦੇ ਹਨ?
ਕਿਸੇ ਕੰਮ ਦੇ ਹੋਣ ਜਾਂ ਕਰਣ ਬਾਰੇ ਦੱਸਣ ਵਾਲੇ ਸ਼ਬਦਾਂ ਨੂੰ
ਨਾਂਵ ਜਾਂ ਪੜਨਾਂਵ ਸ਼ਬਦਾਂ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ
ਕਿਸੇ ਵਿਅਕਤੀ ਵਸਤੂ ਜਾਂ ਥਾਂ ਦੇ ਨਾਂ ਦੱਸਣ ਵਾਲੇ ਸ਼ਬਦਾਂ ਨੂੰ
Answers
Answered by
2
Answer:
ਜੋ ਸ਼ਬਦ ਨਾਂਵ ਤੇ ਪੜਨਾਵ ਦੀ ਵਿਸ਼ੇਸ਼ਤਾ ਦੱਸੇ
Answered by
0
Answer:
ਵਿਸ਼ੇਸ਼ਣ: ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਸ ਵਿਸ਼ੇਸ਼ਤਾ ਰਾਹੀਂ ਉਹ ਨਾਂਵ/ਪੜਨਾਂਵ ਸ਼ਬਦਾਂ ਦੀ ਗਿਣਤੀ, ਮਿਣਤੀ, ਗੁਣ-ਔਗੁਣ, ਲੱਛਣ,ਰੰਗ, ਅਵਸਥਾ ਆਦਿ ਦਾ ਬੋਧ ਕਰਵਾ ਕੇ, ਉਹਨਾਂ ਨੂੰ ਆਮ ਤੋਂ ਖ਼ਾਸ ਬਣਾ ਦਿੰਦਾ ਹੈ।ਉਦਾਹਰਣ ਵਜੋਂ ਹੇਠ ਲਿਖੇ ਸ਼ਬਦ ਵਿਸ਼ੇਸ਼ਣ ਹਨ- ਲਾਲ, ਨਵਾਂ, ਦਾਰ, ਭੋਲ਼ਾ, ਲੰਮਾ, ਥੌੜ੍ਹੇ, ਦਸਵਾਂ ਤੇ ਚੋਖਾ ਦੁੱਧ।
Similar questions