Physics, asked by man1264, 7 months ago

ਕਹਾਣੀ ਹਾਥੀ ਅਤੇ ਦਰਜੀ ​

Answers

Answered by sharifasharifa819
0

Answer:

ਆਓ ਤੁਹਾਨੂੰ ਇੱਕ ਹਾੱਥੀ ਅਤੇ ਦਰਜੀ ਦੀ ਕਹਾਣੀ ਸੁਣਾਈਏ। ਕਿਸੇ ਨਗਰ ਦੇ ਬਜਾਰ ਵਿੱਚ ਇੱਕ ਦਰਜੀ ਦੀ ਹੱਟੀ ਸੀ। ਉੱਸੇ ਬਜਾਰ ਵਿੱਚ ਦੀ ਹੋਕੇ ਇਕ ਰਾਜੇ ਦਾ ਹੱਥੀ ਨਿਤ ਲੰਘਦਾ ਸੀ।ਇੱਕ ਦਿਨ ਹਾਥੀ ਨੇ ਦਰਜੀ ਦੀ ਹੱਟੀ ਵਿੱਚ ਆਪਣੀ ਸੁੰਨ ਪਾਈ, ਦਰਜੀ ਰੋਟੀ ਖਾਂਦਾ ਸੀ। ਕੁਝ ਰੋਟੀ ਭੰਨਕੇ ਹਾਥੀ ਦੀ ਸੰਨ ਵਿੱਚ ਦੇ ਦਿੱਤੀ, ਹੱਥੀ ਰੋਟੀ ਲੈਕੇ ਚਲਿਆ ਗਿਆ॥

ਦੂਜੇ ਦਿਨ ਜਾਂ ਫੇਰ ਉਹਦੀ ਹੱਟੀ ਕੋਲੋਂ ਲੰਘਿਆ ਤਾਂ ਫੇਰ ਆਪਣੀ ਸੁੰਨ ਦਰਜੀ ਦੀ ਹੱਟੀ ਵਿੱਚ ਪਾਈ, ਦਰਜੀ ਨੇ ਰੋਟੀ ਦੇ ਦਿੱਤੀ। ਇਸੇ ਤਰ੍ਹਾਂ ਰੋਜ ਹਾੱਥੀ ਲੰਘਦਾ ੨ ਆਪਣੀ ਸੁੰਨ ਦਰਜੀ ਵੱਲ ਕਰਦਾ, ਅਤੇ ਦਰਜ ਰੋਟੀ ਜਾਂ ਹੋਰ ਕੋਈ ਫਲ ਆਦਿਕ ਦੇ ਦਿੰਦਾ

Similar questions