Geography, asked by harleen12327, 6 months ago

ਕਹਾਣੀ ਹਾਥੀ ਅਤੇ ਦਰਜੀ ​

Answers

Answered by TheArmy108
6

Answer:

ਇੱਕ ਵਾਰ ਦੀ ਗੱਲ ਹੈ ਕਿ ਇੱਕ ਰਾਜੇ ਕੋਲ ਇੱਕ ਹਾਥੀ ਸੀ।

ਮਹਾਵਤ ਹਰ ਰੋਜ ਹਾਥੀ ਨੂੰ ਪਾਣੀ ਪਿਆਉਣ ਤੇ ਨੁਹਾਉਣ ਲਈ ਨਦੀ ਉਤੇ ਲੈ ਕੇ ਜਾਦਾ ਸੀ।

ਉਸਦੇ ਰਾਸਤੇ ਵਿੱਚ ਇੱਕ ਦਰਜੀ ਦੀ ਦੁਕਾਨ ਆਉਦੀ ਸੀ।

ਹਾਥੀ ਜਦੋ ਦਰਜੀ ਦੀ ਦੁਕਾਨ ਉਤੇ ਪਹੁੰਚਦਾ ਤਾ ਦਰਜੀ ਰੋਜ ਉਸ ਦੀ ਸੁੰਡ ਵਿੱਚ ਕੁਝ ਨਾ ਕੁਝ ਖਾਣ ਨੂੰ ਦਿੰਦਾ ਸੀ।

ਇੱਕ ਦਿਨ ਦਰਜੀ ਕਿਸੇ ਗੱਲੋ ਖਿਝਿਆ ਹੋਇਆ ਸੀ।

ਜਦੋ ਹਾਥੀ ਨੇ ਰੋਜ ਵਾਗ ਉਸ ਆਗੇ ਆਪਣੀ ਸੁੰਡ ਕੀਤੀ ਤਾ ਦਰਜੀ ਨੇ ਉਸ ਦੀ ਸੁੰਡ ਉਤੇ ਸੂਈ ਚੋਭ ਦਿੱਤੀ।

ਹਾਥੀ ਨੂੰ ਬੜੀ ਪੀੜ ਹੋਈ ਪਰ ਉਹ ਚੁੱਪ ਚਾਪ ਚਲਾ ਗਿਆ।

ਉਸ ਨੇ ਨਦੀ ਤੋ ਰੱਜ ਕੇ ਪਾਣੀ ਪੀਤਾ।

ਵਾਪਸ ਆਉਦਿਆ ਉਸ ਨੇ ਆਪਣੀ ਸੁੰਡ ਵਿੱਚ ਚਿੱਕੜ ਭਰ ਲਿਆ।

ਜਦੋ ਹਾਥੀ ਦਰਜੀ ਦੀ ਦੁਕਾਨ ਉਤੇ ਪੁੱਜਾ ਤਾ ਉਸ ਨੇ ਸਾਰਾ ਚਿੱਕੜ ਦਰਜੀ ਦੀ ਦੁਕਾਨ ਵਿੱਚ ਸੁੱਟ ਦਿੱਤਾ।

Explanation:

hope it helps you

please mark me as brainliest

Answered by Anonymous
8

Answer:

Encourages meditation and self-reflection

Leads to a meaningful life philosophy (i.e. feeling connected to others, nature or art)

Prompts expression in any form such as art, poetry, myth or religious practice

Unity with Surroundings.

stay blessed ✨

Similar questions