India Languages, asked by rajniwahi987, 7 months ago

ਮਿੱਠਾ ਅਤੇ ਕੌੜਾ ਬੋਲਣ ਦੀਆਂ ਲਾਭ-ਹਾਨੀਆਂ ਦੱਸਦੇ ਹੋਏ ਆਪਣੇ ਛੋਟੇ ਭਰਾ ਨੂੰ ਪੱਤਰ ਲਿਖੋ।​

Answers

Answered by pkmondkar
3

Answer:

ਭਰਾ ਨੂੰ ਪੱਤਰ ਲਿਖੋ।

Explanation:

this is right ans plzz like my ans plzzz

Answered by kcpjas15
2

Answer:

ਮਿੱਠਾ ਬੋਲਣ ਵਾਲਾ ਵਿਅਕਤੀ ਇੱਕ ਸਕਾਰਾਤਮਿਕ ਤਰੰਗਾਂ ਉਤਪੰਨ ਕਰਦਾ ਹੈ। ਜਿਸ ਕਰਕੇ ਮਨੁੱਖੀ ਖ਼ਲਕਤ ਉਸ ਨਾਲ ਜੁੜਨ ਲਈ ਮਜਬੂਰ ਹੋ ਜਾਂਦੀ ਹੈ। ਉਹੀ ਨੇਤਾ, ਵਕੀਲ, ਲੇਖਕ ਤੇ ਅਧਿਆਪਕ ਵੱਧ ਲੋਕਪ੍ਰੀਆ ਹੁੰਦੇ ਨੇ ਜੋ ਆਪਣੀ ਭਾਸ਼ਾ ਜਾਂ ਵਿਚਾਰਾਂ ਰਾਹੀਂ ਸਭ ਨੂੰ ਬਰਾਬਰ ਸਨਮਾਨ ਦਿੰਦੇ ਨੇ। ਬਾਬਾ ਫ਼ਰੀਦ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਨੇ ਭੜਕਾਊ ਜਾਂ ਅਸ਼ਲੀਲ ਭਾਸ਼ਾ ਨੂੰ ਹਿੰਸਾ ਦਾ ਹੀ ਰੂਪ ਦੱਸਿਆ ਹੈ।

Similar questions