English, asked by akaur94652, 5 months ago

ਬੁੱਲੇ ਸ਼ਾਹ ਦਾ ਵਿਸ਼ਵਾਸ ਸੀ ਕਿ ਰੱਬੀ ਨੂਰ ਹਰ ਚੀਜ਼ ਵਿੱਚ ਸਮਾਇਆ ਹੋਇਆ ਹੈ। ਇਸ ਲਈ ਕੋਈ
ਮਜ਼ਹਬ , ਕੋਈ ਚੀ ਅਤੇ ਕੋਈ ਧਾਰਮਕ ਸਥਾਨ ਰੱਬ ਤੋਂ ਸੱਖਣਾ ਨਹੀਂ। ਉਸਦੇ ਵਿਚਾਰ ਅਨੁਸਾਰ ਰੱਬ ਦੇ
ਪਾਉਣ ਲਈ ਉਹਦੇ ਨਾਲ ਬਿਰਤੀ ਜੋੜਨੀ ਜ਼ਰੂਰੀ ਹੈ। ਸ਼ਰੱਈ ਅਮਲਾਂ ਬਾਰੇ ਉਸਦਾ ਸਿਧਾਂਤ ਇਹ ਸੀ ਕਿ
ਰੱਬ ਨਾਲ ਬਿਰਤੀ ਜੁੜੀ ਤਾਂ ਸਰ੍ਹਾਂ ਲਈ ਕੋਈ ਫੁਰਸਤ ਹੀ ਨਹੀਂ ਰਹਿੰਦੀ। ਇਸ ਲਈ ਉਹ ਐਸੇ ਲੋਕਾਂ ਨੂੰ
ਭੰਡਦਾ ਰਹਿੰਦਾ ਸੀ, ਜੋ ਜੂਠੇ ਦਿਲ ਨਮਾਜ਼, ਰੋਜ਼ਾ, ਹੱਜ , ਦਾਨ ਆਦਿ ਕਰਮ ਕਾਂਡ ਕਰਦਾ ਰਹਿੰਦਾ ਸੀ।
ਪਵਿੱਤਰਤਾ, ਤਿਆਗ ਅਤੇ ਅਸੂਲ ਪਰਸਤੀ ਦਾ ਹਾਮੀ ਹੋਣ ਦੇ ਕਾਰਨ ਬੁੱਲ੍ਹੇ ਸ਼ਾਹ ਮੁਸਲਮਾਨਾਂ ਤੋਂ ਛੁੱਟ
ਗੈਰ-ਮੁਸਲਮਾਨਾਂ ਵਿੱਚ ਹੀ ਬੜਾ ਸਲਾਹਿਆ ਜਾਂਦਾ ਹੈ। ਅੱਜ ਦੇ ਸੋ ਸਾਲ ਤੋਂ ਉੱਪਰ ਸਮਾਂ ਬੀਤ ਜਾਣ ਤੇ
ਵੀ ਉਸ ਦੀਆਂ ਕਾਂ ਆਂ ਭਾਰਤ ਅਤੇ ਪਾਕਿਸਤਾਨ ਦੋਹਾਂ ਮੁਲਕਾਂ ਵਿੱਚ ਸਤਿਕਾਰੀਆ ਜਾਂਦੀਆਂ ਹਨ।
ਕਿਹੜੀ

ਰੱਬ ਤੋਂ ਸੱਖਣੀ ਨਹੀਂ ਹੈ?
ਬੁੱਲੇ ਸ਼ਾਹ ਕਿਨ੍ਹਾਂ ਲੋਕਾਂ ਨੂੰ ਭੰਡਦਾ ਸੀ?
ਬੁੱਲੇ ਸ਼ਾਹ ਕਿਹੜੇ-ਕਿਹੜੇ ਧਰਮਾਂ ਵਿੱਚ ਸਲਾਹਿਆ ਜਾਂਦਾ ਹੈ?​

Answers

Answered by jss5245
0

Answer:

Hope this picture helps you...!

Attachments:
Similar questions