India Languages, asked by kourj371, 5 months ago

ਵਿਆਕਰਣ ਦੇ ਕਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ​

Answers

Answered by harmanpreetkaur1144
0

Explanation:

ਵਿਆਕਰਣ ਦੇ ਜਿਸ ਭਾਗ ਅਧੀਨ ਭਾਸ਼ਾ ਦੇ ਸ਼ਬਦਾਂ ਦੇ ਭਿੰਨ ਭਿੰਨ ਰੂਪਾਂ ਤੇ ਬਣਤਰ ਦਾ ਅਧਿਐਨ ਕੀਤਾ ਜਾਂਦਾ ਹੈ , ਉਸ ਨੂੰ ਸ਼ਬਦ ਬੋਧ ਕਹਿੰਦੇ ਹਨ ।

Similar questions