CBSE BOARD X, asked by swarnsingh45782, 5 months ago

ਗੁਰੁਮੁਖਿ ਅਤੇ ਮਨੁੱਖੀ ਕਿਨਾਂ ਨੂੰ ਕਿਹਾ ਜਾਂਦਾ ਹੈ​

Answers

Answered by Kkomal043
2

Answer:

ਉੱਤਰ:

Explanation:

ਗੁਰਮੁਖਿ ਉਸ ਨੂੰ ਕਿਹਾ ਜਾਂਦਾ ਹੈ ਜੋ ਗੁਰੂ ਦੀ ਸ਼ਰਨ ਵਿੱਚ ਆਕੇ ਗੁਰੂ ਦੀ ਸੇਵਾ ਕਰਦਾ ਹੈ ਅਤੇ ਉਸ ਦੇ ਦੱਸੇ ਰਾਹ ਤੇ ਤੁਰਦਾ ਹੈ।

ਮਨਮੁਖ ਤੋਂ ਭਾਵ ਜੋ ਇਨਸਾਨ ਆਪਣੇ ਮਨ ਦੇ ਪਿੱਛੇ ਲੱਗ ਜਾਂਦਾ ਹੈ ਅਤੇ ਆਪਣੇ ਮਨ ਦੀ ਕਰਦਾ ਹੈ।

PLEASE MARK ME AS BRAINLEIST

Similar questions