Social Sciences, asked by uggju777y, 7 months ago

ਤੁਸੀਂ ਪਰਿਵਾਰ ਸਮੇਤ ਛੁੱਟੀਆਂ ਵਿੱਚ ਦਿੱਲੀ ਤੋਂ ਸ਼੍ਰੀ ਸੁਲਤਾਨਪੁਰ ਲੋਧੀ ਵਿਖੇ ਘੁੰਮਣ ਤੋਂ ਬਾਅਦ ਸ਼੍ਰੀ ਗੋਇੰਦਵਾਲ ਸਾਹਿਬ ਕਾਰ ਵਿੱਚ ਜਾ ਰਹੇ ਹੋ। ਗੋਇੰਦਵਾਲ ਜਾਂਦੇ ਸਮੇਂ ਤੁਸੀਂ ਇੱਕ ਵੱਡੇ ਸਾਰੇ ਪੁਲ ਤੋਂ ਲੰਘਦੇ ਹੋ। ਇਹ ਪੁਲ ਇੱਕ ਮਸ਼ਹੂਰ ਦਰਿਆ ਉੱਪਰ ਬਣਿਆ ਹੋਇਆ ਹੈ। ਕੀ ਤੁਸੀਂ ਇਸ ਦਰਿਆ ਦਾ ਨਾਮ ਦੱਸ ਸਕਦੇ ਹੋ? You are travelling in a car with your family from Delhi to Sri Sultanpur Lodhi and then to Goindwal Sahib. On the way to Goindwal you cross a long bridge. This bridge is built over a famous river. Can you name this river? आप परिवार के साथ छुट्टिओं में दिल्ली से श्री सुल्तानपुर लोधी घूमने के बाद श्री गोइंदवाल साहिब के लिए एक कार में यात्रा कर रहे हैं। गोइंदवाल के रास्ते में आप एक विशाल पुल को पार करते हैं। यह पुल एक प्रसिद्ध नदी के ऊपर बनाया गया है। क्या आप इस नदी का नाम बता सकते हैं? *


Answers

Answered by malkit1974gmailcom
21

Answer:

Ravi

Explanation:

This is a correct answer

Answered by surindertailor79
6

Answer:

Ravi I am very very sure

Similar questions