India Languages, asked by ms9915258872, 5 months ago

ਯੋਜਕ ਕਿਸ ਨੂੰ ਕਹਿੰਦੇ ਹਨ? 

Answers

Answered by Anonymous
16

Answer:

ਉਹ ਸ਼ਬਦ ਹੈ ਜੋ ਦੋ ਵਾਕਾਂ ਜਾਂ ਸ਼ਬਦਾਂ ਨੂੰ ਜੋੜੇ।

ਇਹ ਦੋ ਪ੍ਰਕਾਰ ਦੇ ਹੁੰਦੇ ਹਨ:-

(1) ਸਮਾਨ ਯੋਜਕ। (2) ਅਧੀਨ ਯੋਜਕ ।

MARK BRAINLIEST

Answered by Anonymous
15

Answer:

ਜਿਹੜੇ ਸ਼ਬਦ ਵਾਕ ਵਿੱਚ ਦੋ ਸ਼ਬਦਾਂ ਜਾਂ ਵਾਕੰਸ਼ਾਂ ਨੂੰ ਆਪਸ ਵਿੱਚ ਜੋੜਨ , ਉਨ੍ਹਾਂ ਨੂੰ ਯੋਜਕ ਆਖਿਆ ਜਾਂਦਾ ਹੈ l

Similar questions