ਭਾਰਤ ਵਿੱਚ ਤਿੰਨ ਖੇਤੀਬਾੜੀ ਦੇ ਬਿੱਲ ਪਾਸ ਹੋਏ ਹਨ। ਇਨ੍ਹਾਂ ਬਿੱਲਾਂ ਨੂੰ ਕਿਸਾਨ ਆਪਣੇ ਵਿਰੁੱਧ ਮੰਨ ਰਹੇ ਹਨ । ਕਿਸਾਨ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਨ ਲਈ ਸ਼ਾਂਤੀਪੂਰਨ ਤਰੀਕੇ ਨਾਲ ਇਕੱਠੇ ਹੋਏ ਹਨ । ਭਾਰਤੀ ਸੰਵਿਧਾਨ ਸ਼ਾਂਤੀਪੂਰਨ ਤਰੀਕੇ ਦੇ ਵਿਰੋਧ ਕਰਨ ਦਾ ਅਧਿਕਾਰ ਦਿੰਦਾ ਹੈ। ਇਹ ਅਧਿਕਾਰ ਕਿਸ ਮੌਲਿਕ ਅਧਿਕਾਰ ਦੇ ਅੰਤਰਗਤ ਸ਼ਾਮਲ ਹੈ? Indian Government has passed three agriculture bills. Farmers are taking these bills against them. Farmers have peacefully rallied to oppose the bills. The Indian Constitution gives the right to protest peacefully. Under which of the following fundamental rights is this right included? भारत ने तीन कृषि बिल पारित किए हैं। किसान इन बिलों को अपने खिलाफ ले रहे हैं। किसानों ने बिलों का विरोध करने के लिए शांतिपूर्वक रैली निकाली है। भारतीय संविधान शांतिपूर्वक विरोध करने का अधिकार देता है। यह अधिकार निम्न में से किस मौलिक अधिकार के तहत आता है? *
Answers
Answer:
ਪੰਜਾਬ ਸਰਕਾਰ ਵੱਲੋਂ ਪੇਸ਼ ਖੇਤੀ ਬਾੜੀ ਬਿਲਾਂ ਨੂੰ ਸਰਬ ਸਹਿਮਤੀ ਨਾਲ ਪੰਜਾਬ ਵਿਧਾਨ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਹੈ।
ਪੰਜਾਬ ਭਾਰਤ ਵਿੱਚ ਪਹਿਲਾ ਸੂਬਾ ਬਣ ਗਿਆ ਹੈ ਜਿਸ ਦੀ ਵਿਧਾਨ ਸਭਾ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਮਤਾ ਪਾਸ ਕੀਤਾ ਹੈ।
ਇਹ ਕਿੰਨਾ ਅਹਿਮ ਹੈ, ਕੀ ਵਾਕਈ ਇਸ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਹੋਵੇਗਾ, ਇਸ ਬਾਰੇ ਪੰਜਾਬ ਦੀ ਸਿਆਸਤ ਤੇ ਨਜ਼ਰ ਰੱਖਣ ਵਾਲੇ ਡਾ. ਪ੍ਰਮੋਦ ਕੁਮਾਰ ਨਾਲ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਗੱਲਬਾਤ ਕੀਤੀ।
ਸਵਾਲ- ਅੱਜ ਦੇ ਦਿਨ ਨੂੰ ਕਈ ਲੋਕ ਇਤਿਹਾਸਕ ਕਹਿ ਰਹੇ ਹਨ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
ਜਵਾਬ- ਜੇ ਕੇਂਦਰ ਦੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਸਮਝ ਲਈਏ ਤਾਂ ਪਤਾ ਲੱਗ ਜਾਵੇਗਾ ਕਿ ਇਹ ਕਿੰਨਾ ਕੁ ਇਤਿਹਾਸਕ ਹੈ, ਕਿੰਨਾ ਸਿਆਸੀ ਹੈ ਤੇ ਕਿੰਨਾ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ।
ਪਹਿਲੀ ਗੱਲ ਕੇਂਦਰ ਨੇ ਖੇਤੀ ਖੇਤਰ ਵਿੱਚ ਨਿੱਜੀਕਰਨ ਅਤੇ ਕਾਰਪੋਰੇਟਾਈਜ਼ੇਸ਼ਨ ਨੂੰ ਅੱਗੇ ਵਧਾਉਣ ਲਈ ਸੋਧ ਕੀਤੀ ਸੀ।
ਇਹ ਵੀ ਪੜ੍ਹੋ:
ਪੰਜਾਬ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲਾ ਦੇਸ ਦਾ ਪਹਿਲਾ ਸੂਬਾ ਬਣਿਆ, ਸੂਬੇ ਦੇ 3 ਖੇਤੀ ਬਿੱਲ ਵੀ ਹੋਏ ਪਾਸ
ਪਿਉ ਨੂੰ ਬਿਠਾ ਕੇ 1200 ਕਿੱਲੋਮੀਟਰ ਸਾਈਕਲ ਚਲਾਉਣ ਵਾਲੀ ਕੁੜੀ ਦੀ ਜ਼ਿੰਦਗੀ ਵਿੱਚ ਕੀ ਕੁਝ ਬਦਲਿਆ
ਯਸ਼ ਚੋਪੜਾ ਦੀ DDLJ ’ਚ ਪੇਸ਼ ਕੁੜੀਆਂ ਦੇ ਕਿਰਦਾਰ ਅਜੋਕੇ ਸਮੇਂ ਨਾਲ ਮੇਲ ਕਿਉਂ ਨਹੀਂ ਖਾਂਦੇ
ਦੂਜਾ ਬਿੱਲ ਪੂਰੇ ਦੇਸ ਵਿੱਚ ਕਾਨਟਰੈਕਟ ਫਾਰਮਿੰਗ ਨੂੰ ਕਾਨੂੰਨੀ ਕਰਨ ਦਾ ਸੀ।
ਕਾਨਟਰੈਕਟ ਫਾਰਮਿੰਗ ਲਈ ਪਹਿਲਾਂ 15 ਸੂਬਿਆਂ ਨੇ ਮਾਡਲ ਐਕਟ ਅਪਣਾਇਆ ਸੀ, ਉਸ ਵਿੱਚ ਪੰਜਾਬ ਵੀ ਇੱਕ ਸੀ। ਹੁਣ ਸਾਰੇ ਦੇਸ ਲਈ ਕਾਨਟਰੈਕਟ ਫਾਰਮਿੰਗ ਦਾ ਢਾਂਚਾ ਤਿਆਰ ਕਰ ਦਿੱਤਾ।
ਤੀਜਾ ਸੀ ਮੋਬੀਲਿਟੀ। ਤਿੰਨੋ ਕਾਨੂੰਨ ਖੇਤੀ ਵਪਾਰ ਨਾਲ ਜੁੜੇ ਹੋਏ ਹਨ।
ਆਪਣੇ ਵੱਲੋਂ ਦਾਅਵਾ ਇਹ ਕੀਤਾ ਗਿਆ ਕਿ ਕੁਸ਼ਲਤਾ ਲਈ ਇਹ ਕਾਨੂੰਨ ਲਿਆਂਦੇ ਗਏ ਪਰ ਮੈਨੂੰ ਲੱਗਦਾ ਹੈ ਕਿ ਇਹ ਨਿੱਜੀ ਹੱਥਾਂ ਵਿੱਚ ਦੇਣ ਦੀ ਇੱਕ ਕੋਸ਼ਿਸ਼ ਸੀ। ਇਸ ਕਾਰਨ ਪੰਜਾਬ ਦੇ ਕਿਸਾਨਾਂ ਵਿੱਚ ਸ਼ੰਕੇ ਪੈਦਾ ਹੋਏ।
ਪਹਿਲਾ ਖਦਸ਼ਾ ਸੀ ਕਿ ਸਾਡੀ ਫ਼ਸਲ ਕੇਂਦਰ ਸਕਾਰ ਖ਼ਰੀਦੇਗੀ ਜਾਂ ਨਹੀਂ। ਜੇ ਕੇਂਦਰ ਨਹੀਂ ਕਰਦੀ ਤਾਂ ਜੋ ਫ਼ਸਲ ਹੈ ਉਸ ਦਾ ਹਸ਼ਰ ਕੀ ਹੋਵੇਗਾ।
ਇਹ ਵੀ ਖਦਸ਼ਾ ਹੈ ਕਿ ਪ੍ਰੋਕਿਊਰਮੈਂਟ ਕਰਨ ਤੋਂ ਬਾਅਦ ਉਸ ਦੀ ਐੱਮਐੱਸਪੀ ਮਿਲੇਗੀ ਜਾਂ ਨਹੀਂ।
Answer:
ਦਿੱਤੇ ਪ੍ਰਸ਼ਨ ਵਿੱਚ ਵਿਕਲਪਾਂ ਵਿੱਚੋਂ ਸਹੀ ਸ਼ਬਦ ਚੁਣੋ। FARMER(ਕਿਸਾਨ) : FARM(ਖੇਤ) :: CLERK(ਕਲਰਕ) : ? *