India Languages, asked by jobanramgarhia404, 7 months ago

ਭਾਰਤ ਵਿੱਚ ਤਿੰਨ ਖੇਤੀਬਾੜੀ ਦੇ ਬਿੱਲ ਪਾਸ ਹੋਏ ਹਨ। ਇਨ੍ਹਾਂ ਬਿੱਲਾਂ ਨੂੰ ਕਿਸਾਨ ਆਪਣੇ ਵਿਰੁੱਧ ਮੰਨ ਰਹੇ ਹਨ । ਕਿਸਾਨ ਇਨ੍ਹਾਂ ਬਿੱਲਾਂ ਦਾ ਵਿਰੋਧ ਕਰਨ ਲਈ ਸ਼ਾਂਤੀਪੂਰਨ ਤਰੀਕੇ ਨਾਲ ਇਕੱਠੇ ਹੋਏ ਹਨ । ਭਾਰਤੀ ਸੰਵਿਧਾਨ ਸ਼ਾਂਤੀਪੂਰਨ ਤਰੀਕੇ ਦੇ ਵਿਰੋਧ ਕਰਨ ਦਾ ਅਧਿਕਾਰ ਦਿੰਦਾ ਹੈ। ਇਹ ਅਧਿਕਾਰ ਕਿਸ ਮੌਲਿਕ ਅਧਿਕਾਰ ਦੇ ਅੰਤਰਗਤ ਸ਼ਾਮਲ ਹੈ? Indian Government has passed three agriculture bills. Farmers are taking these bills against them. Farmers have peacefully rallied to oppose the bills. The Indian Constitution gives the right to protest peacefully. Under which of the following fundamental rights is this right included? भारत ने तीन कृषि बिल पारित किए हैं। किसान इन बिलों को अपने खिलाफ ले रहे हैं। किसानों ने बिलों का विरोध करने के लिए शांतिपूर्वक रैली निकाली है। भारतीय संविधान शांतिपूर्वक विरोध करने का अधिकार देता है। यह अधिकार निम्न में से किस मौलिक अधिकार के तहत आता है? *

ਸਮਾਨਤਾ ਦਾ ਅਧਿਕਾਰ The right to equality समानता का अधिकार

ਆਜ਼ਾਦੀ ਦਾ ਅਧਿਕਾਰ The right to freedom स्वतंत्रता का अधिकार

ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ Right to constitutional remedies संवैधानिक उपचार का अधिकार

ਇਨ੍ਹਾਂ ਵਿੱਚੋ ਕੋਈ ਨਹੀਂ None of these इनमें से कोई नहीं​

Answers

Answered by joshna0709
1

Answer:

English, Hindi, and what else....I know only those two...

Answered by jatindermintu74
0

Explanation:

right option 1 2 3 4 please

Similar questions