English, asked by armaandhillon161, 6 months ago

ਜਰਗ ਦੇ ਮੇਲੇ ਵਿਚ ਗੁਲਗੁਲੇ ਕਿਨਾਂ ਨੂੰ ਖੁਆੲ ਜਾਂਦੇ ਹਨ​

Answers

Answered by kiranpreetkaur1373
1

Answer:

ਮੇਲੇ ਵਾਲੇ ਦਿਨ ਤੋ ਏਕ ਦਿਨ ਪਹਿਲਾ ਸ਼ਰਧਾਲੂ ਸੋਮਵਾਰ ਨੂੰ ਮਿੱਠੇ ਗੁਲਗੁਲੇ ਪਕਾਊਦੇ ਹਨ , ਜਿਸ ਨੂੰ' ਬੇਹਾ ਅੰਨ' ਵੀ ਕਿਹਾ ਜਾਂਦਾ ਹੈ। ਏਨਾ ਗੁਲਗੁਲਿਆਂ ਨੂੰ ਸੁੱਚੇ ਰੱਖ ਕੇ ਦੂਜੇ ਦਿਨ ਸਾਰਾ ਮੰਦਰਾ ਵਿਚ ਪੂਜਾ ਕਰਕੇ ਤੇ ਮਿੱਟੀ ਕੱਢ ਕੇ ਪ੍ਰਸ਼ਾਦ ਦੇ ਰੂਪ ਵਿਚ ਵੰਡਿਆ ਅਤੇ ਸ਼ਕਿਆ ਜਾਂਦਾ ਹੈ।ਸੋਮਵਾਰ ਨੂੰ ਦੁਪਹਿਰ ਤੋ ਹੈ ਇਲਾਕੇ ਅਤੇ ਦੂਰ - ਦੂਰਾਡੇ ਤੋ ਮੰਦਰਾ ਦੇ ਦਰਸ਼ਨਾਂ ਲਈ ਪੁੱਜਣੇ ਸ਼ੁਰੂ ਹੋ ਜਾਂਦੇ ਹਨ।

Similar questions