Hindi, asked by gurindersinghs935, 7 months ago

ਸੁਖਦੀਪ ਪੰਜਾਬੀ ਭਾਸ਼ਾ ਦੇ ਸੁੰਦਰ ਲਿਖਤ ਮੁਕਾਬਲੇ ਵਿੱਚ ਭਾਗ ਲੈ ਰਹੀ ਸੀ।ਅਚਾਨਕ ਉਸਦੇ ਪਾਪਾ ਨੇ ਪ੍ਰਸ਼ੰਸਾ ਕਰਦੇ ਹੋਏ ਉਸ ਨੂੰ ਇੱਕ ਸੁੰਦਰ ਸਵਾਲ ਪੁੱਛਿਆ ਕਿ ਤੂੰ ਪੰਜਾਬੀ ਬੜੀ ਸੋਹਣੀ ਲਿਖ ਰਹੀ ਏ।ਕੀ ਤੈਨੂੰ ਪਤਾ ਕਿ ਤੂੰ ਪੰਜਾਬੀ ਕਿਹੜੀ ਲਿਪੀ ਵਿਚ ਲਿਖ ਰਹੀ ਏ।ਉਸਨੇ ਆਪਣੇ ਪਿਤਾ ਨੂੰ ਹੇਠ ਲਿਖਿਆਂ ਉੱਤਰਾਂ ਵਿੱਚੋਂ ਇੱਕ ਸਹੀ ਉੱਤਰ ਦਿੱਤਾ। ਉਸਨੇ ਸਹੀ ਉੱਤਰ ਕੀ ਦਿੱਤਾ?

Answers

Answered by 1234KhushiAgrawal12
7

Explanation:

Sukhdeep was participating in a beautiful writing competition in Punjabi language. Suddenly her father complimented her and asked her a beautiful question that you are writing Punjabi very beautifully. Do you know in which script you are writing Punjabi?

Answered by palialamarjit
5

Answer:

option (c) gurumukhi have a nice day

Similar questions