Social Sciences, asked by komal33333, 5 months ago

ਸਾਡੇ ਦੇਸ਼ ਵਿੱਚ ਨਿਆਂਪਾਲਿਕਾ, ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਸਰਕਾਰ ਦੇ ਤਿੰਨ ਜ਼ਰੂਰੀ ਅੰਗ ਹਨ। ਪਰ ਨਿਆਂਪਾਲਿਕਾ ਨੂੰ ਇਹਨਾਂ ਦੋਨਾਂ ਤੋਂ ਅਲੱਗ ਰੱਖਿਆ ਗਿਆ ਹੈ। ਨਿਆਂਪਾਲਿਕਾ ਨੂੰ ਇਹਨਾਂ ਦੋਨਾਂ ਤੋਂ ਅਲੱਗ ਰੱਖਣਾ ਜ਼ਰੂਰੀ ਕਿਉਂ ਸਮਝਿਆ ਗਿਆ ਹੈ? In our country, the judiciary, the legislature and the executive are the three essential organs of government. But the judiciary has been kept separate from the two. Why is it necessary to keep the judiciary separate from the other two?
1. ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਰੱਖਣ ਲਈ To keep the judiciary independent and fair
2. ਵਿਧਾਨਪਾਲਿਕਾ ਦੇ ਕੰਟਰੋਲ ਤੋਂ ਬਚਾਉਣ ਲਈ To avoid the control of the legislature
3. ਕਾਰਜਪਾਲਿਕਾ ਦੇ ਕੰਟਰੋਲ ਤੋਂ ਬਚਾਉਣ ਲਈ To avoid executive control
4. ਬਹੁਤ ਸ਼ਕਤੀਸ਼ਾਲੀ ਬਣਾਉਣ ਲਈ To make very powerful​

Answers

Answered by krishnabhattarai4323
0

Answer:

because the balance between those two branches is protected by constitution and between them and judiciary which is really independent that allow courts to play a central role of protecting the fundamental right of citizen

Similar questions