World Languages, asked by bishnu00, 7 months ago

ਇਹਨਾਂ ਵਿਚੋਂ ਕਿਹੜਾ ਸ਼ਬਦ ਲਗਾਖਰ ਨਹੀਂ ਹੈ? *

ਟਿੱਪੀ

ਕੰਨਾ

ਬਿੰਦੀ

ਅੱਧਕ​

Answers

Answered by Anonymous
21

Answer:

ਕੰਨਾ ਲਗਾਖਰ ਨਹੀਂ ਹੈ।

ਪੰਜਾਬੀ ਵਿੱਚ ਤਿੰਨ ਲਗਾਖਰ ਹਨ:-

ਬਿੰਦੀ(ਂ), ਟਿਪੀ ( ੰ), ਅੱਧਕ (ੱ)

Similar questions