Hindi, asked by dd0821295, 6 months ago

ਰੋਹਿਤ ਦੇ ਮਾਤਾ ਹੀਟਰ ਤੇ ਖਾਣਾ ਬਣਾ ਰਹੇ ਸੀ, ਰੋਹਿਤ ਨੇ ਵੇਖਿਆ ਕਿ ਹੀਟਰ ਦੀ ਕੁਆਇਲ ਜਿਸ ਨੂੰ ਐਲੀਮੈਂਟ ਕਿਹਾ ਜਾਂਦਾ ਹੈ, ਬਹੁਤ ਗਰਮ ਹੋ ਚੁੱਕੀ ਸੀ। ਉਹ ਹੈਰਾਨ ਸੀ ਕਿ ਬਿਜਲੀ ਨਾਲ ਚਲ ਰਹੇ ਹੀਟਰ ਦੀ ਕੁਆਇਲ ਇੰਨੀ ਗਰਮ ਕਿਵੇ ਹੋ ਗਈ। ਕਿ ਤੁਸੀਂ ਦੱਸ ਸਕਦੇ ਹੋ ਕਿ ਇਹ ਕਿਉਂ ਹੋਇਆ? While Rohit's mother was cooking on the heater, Rohit noticed that the coil of the heater called Element was very hot. He wondered how the coil of the electric heater got so hot. Can you explain why this happened? जब रोहित की माँ हीटर पर खाना बना रही थी, रोहित ने देखा कि हीटर का तार एलिमेंट कहलाता है जो बहुत गर्म था। उसने सोचा कि इलेक्ट्रिक हीटर का एलिमेंट इतना गर्म कैसे हो गया। क्या आप बता सकते हैं कि ऐसा क्यों हुआ? *

ਬਿਜਲੀ ਦਾ ਚੁੰਬਕੀ ਪ੍ਰਭਾਵ/ magnetic effect of current / विद्युत चुम्बकीय प्रभाव

ਬਿਜਲੀ ਦਾ ਤਾਪਨ ਪ੍ਰਭਾਵ/heating effect of current / विद्युत प्रवाह का ताप प्रभाव

ਗਰਮ ਮੌਸਮ ਦੇ ਕਾਰਨ / Due to the hot weather / गर्म मौसम के कारण

ਉਪਰੋਕਤ ਵਿੱਚੋਂ ਕੋਈ ਨਹੀਂ / None of the above / इनमे से कोई भी नहीं

Answers

Answered by mack7173mack
2

b) ਬਿਜਲੀ ਦਾ ਚੁੰਬਕੀ ਪ੍ਰਭਾਵ/ magnetic effect of current / विद्युत चुम्बकीय प्रभाव

Similar questions