ਕਲਾਸ ਵਿੱਚ ਕਿਰਿਆ ਕਰਵਾਉਂਦੇ ਹੋਏ ਅਧਿਆਪਕ ਨੇ ਇਕ ਗੋਲਾਕਾਰ ਡਿਸਕ ਲਿਆਂਦੀ ਜਿਸਦੇ ਉਪਰ ਸੱਤ ਰੰਗ ਕੀਤੇ ਹੋਏ ਸਨ। ਜਦੋਂ ਉਸਨੂੰ ਘੁਮਾਇਆ ਗਿਆ ਤਾਂ ਸੱਤ ਰੰਗ ਦੀ ਜਗ੍ਹਾ ਸਫੇਦ ਰੰਗ ਦਿਖਾਈ ਦਿੰਦਾ ਸੀ। ਕਿ ਤੁਸੀਂ ਇਸ ਯੰਤਰ ਦਾ ਨਾਮ ਦਸ ਸਕਦੇ ਹੋ? While performing the activity in class, the teacher brought a circular disc with seven colors on it. When it was rotated, white appeared instead of seven colors. Can you name this device? एक किर्या करवाने के लिए अध्यापक परिपत्र डिस्क लेकर क्लास में आये, जिस पर सात रंग चित्रित थे। । जब उस डिस्क को घुमाया जाता तब सात रंगों की जगह सिर्फ सफेद रंग दिखाई देता था। क्या आप उस डिस्क का नाम बता सकते हो? *
ਨਿਊਟਨ ਡਿਸਕ / Newtin disc / न्यूटन डिस्क
ਪਵਨ ਚੱਕੀ/ wind mill / पवन चक्की
ਸਤਰੰਗੀ ਪੀਂਘ / Rainbow/ इंद्रधनुष
ਉਪਰੋਕਤ ਵਿੱਚੋਂ ਕੋਈ ਨਹੀਂ / None of the above / इनमे से कोई भी नहीं
Answers
Answered by
1
Answer:
ਜਿਸ ਵਾਕੰਸ਼ (ਸ਼ਬਦ ਜਾਂ ਸ਼ਬਦ - ਸਮੂਹ) ਦੁਆਰਾ ਕਿਸੇ ਕਾਰਜ ਦੇ ਹੋਣ ਅਤੇ ਕੀਤੇ ਜਾਣ ਦਾ ਬੋਧ ਹੋਵੇ ਉਸਨੂੰ ਕਿਰਿਆ (ਅੰਗਰੇਜ਼ੀ: verb) ਕਹਿੰਦੇ ਹਨ। ਜਿਵੇਂ -
ਬੱਚੇ ਖੇਡ ਰਹੇ ਹਨ।
ਕਾਕਾ ਦੁੱਧ ਪੀ ਰਿਹਾ ਹੈ।
ਸੁਰੇਸ਼ ਕਾਲਜ ਜਾ ਰਿਹਾ ਸੀ।
ਮੀਰਾ ਬਹੁਤ ਸੂਝਵਾਨ ਹੈ।
ਬੁੱਲ੍ਹੇ ਸ਼ਾਹ ਵੱਡੇ ਕਵੀ ਸਨ।
ਇਹਨਾਂ ਵਾਕਾਂ ਵਿੱਚ ‘ਖੇਡ ਰਹੇ ਹਨ’, ‘ਪੀ ਰਿਹਾ ਹੈ’, ‘ਜਾ ਰਿਹਾ ਸੀ ’ ਅਤੇ ‘ਹੈ’ ਆਦਿ ਵਾਕੰਸ਼ਾਂ ਨਾਲ ਕਾਰਜ - ਵਪਾਰ ਦਾ ਬੋਧ ਹੋ ਰਿਹਾ ਹੈ। ਇਸ ਲਈ ਇਹ ਕਿਰਿਆਵਾਂ ਹਨ। ਕਿਰਿਆ ਸਾਰਥਕ ਸ਼ਬਦਾਂ ਦੇ ਅੱਠ ਭੇਦਾਂ ਵਿੱਚੋਂ ਇੱਕ ਭੇਦ ਹੈ। ਵਿਆਕਰਨ ਵਿੱਚ ਕਿਰਿਆ ਇੱਕ ਵਿਕਾਰੀ ਸ਼ਬਦ ਹੈ।
Step-by-step explanation:
mark me as brainlist
Similar questions
Geography,
2 months ago
Chemistry,
2 months ago
Geography,
2 months ago
Computer Science,
6 months ago
Psychology,
6 months ago
English,
10 months ago
English,
10 months ago