Art, asked by kirtisethi2003, 6 months ago

ਅਖ਼ਬਾਰ ਦੇਸੰਪਾਦਕ ਨੰ ੂਪੱਤਰ ਿਲਖੋ, ਿਜਸ ਿਵੱਚ ਿਨ{ਤ ਵਰਤ ਦੀਆਂ ਚੀਜ਼ ਦੀਆਂ ਕੀਮਤ ਿਵੱਚ ਹੋ ਰਹੇ ਵਾਧੇ ਬਾਰੇ

ਿਚੰਤਾ ਪਗਟ ਕਰੋ ।​

Answers

Answered by adannapoorna
2

Answer:

ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਲੋਕਧਾਰਾ ਦੀ ਖੋਜ ਤੇ ਸੰਭਾਲ ਹਿੱਤ ਉਮਰ ਭਰ ਕੰਮ ਕਰਦੇ ਰਹਿਣ ਵਾਲੇ ਅਤੇ ਅੱਠ ਭਾਗਾਂ ਵਿੱਚ ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਤਿਆਰ ਕਰਨ ਲਈ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਪੰਜਾਬੀ ਲੋਕਧਾਰਾ ਸ਼ਾਸਤਰੀ ਹਨ।

ਵਣਜਾਰਾ ਉਹਨਾਂ ਦਾ ਕਲਮੀ ਨਾਂ ਸੀ।ਡਾ. ਬੇਦੀ ਦੇ ਨਾਂ ਨਾਲ 'ਵਣਜਾਰਾ ਪਦ ਕਿਸੇ ਸੁਦਾਗਰ ਜਾਂ ਵਪਾਰੀ ਦੇ ਅਰਥ ਦਾ ਬੋਧ ਨਹੀਂ ਕਰਵਾਉਂਦਾ ਸਗੋਂ ਇੱਕ ਸਾਧਾਰਨ ਜਗਿਆਸੂ ਦੇ ਅਰਥਾਂ ਵਿੱਚ ਇਹ ਪਦ ਉਹਨਾ ਨੇ ਵਰਤਿਆ।ਡਾ.ਬੇਦੀ ਦੀ ਤਸਵੀਰ ਇੱਕ ਸੁਹਿਰਦ ਨੇਕ ਦਿਲ ਮਿਹਨਤੀ ਸੱਚੇ ਸੁੱਚੇ ਜਗਿਆਸੂ ਇਨਸਾਨ ਦੀ ਤਸਵੀਰ ਹੈ।ਜਿਸ ਨੂੰ ਸਾਰੀ ਜ਼ਿੰਦਗੀ ਮਾਨਵ ਜੀਵਨ ਨਾਲ ਮੁਹੱਬਤ ਰਹੀ ਹੈ।ਸਮੁੱਚੇ ਜੀਵਨ ਦੌਰਾਨ ਉਹ ਇਸ਼ਕ ਕਰਦੇ ਰਹੇ ਆਪਣੇ ਕੰਮ ਨਾਲ।ਡਾ ਬੇਦੀ ਨਿਰਛਲ ਨਿਰਕਪਟ ਪਰਸੁਆਰਥੀ ਸੁਭਾਅ ਦੇ ਮਾਲਕ ਰਹੇ।ਕਿਸੇ ਕਿਸਮ ਦੀ ਸ਼ੁਹਰਤ ਜਾਂ ਸੁਆਰਥ ਦੀ ਭਾਵਨਾ ਉਹਨਾ ਦੇ ਮਨ ਵਿੱਚ ਨਹੀਂ ਸੀ

Explanation:

Similar questions