ਅੰਮਿ੍ਤ ਆਪਣੇ ਮਾਤਾ-ਪਿਤਾ ਨਾਲ ਰੇਲ-ਗੱਡੀ ਵਿੱਚ ਸਫ਼ਰ ਕਰ ਰਿਹਾ ਸੀ। ਉਸ ਦੀ ਨਾਲ ਵਾਲ਼ੀ ਸੀਟ ਤੇ ਇੱਕ ਹੋਰ ਪਰਿਵਾਰ ਵੀ ਸਫ਼ਰ ਕਰ ਰਿਹਾ ਸੀ। ਗੱਲਾਂ ਕਰਦੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਘਰ ਉਡੀਸ਼ਾ ਵਿੱਚ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਕੋਲ ਹੈ। ਉਸ ਝੀਲ ਦਾ ਕੀ ਨਾਂ ਹੈ? Amrit was travelling with his parents in a train . By the side of his seat another family was also travelling. In their discussion they told their house is in Odisha, near the largest salty water lake. What is the name of that lake? अमृत अपने माता-पिता के साथ रेलगाड़ी में यात्रा कर रहा था। उसके साथ वाली सीट पर एक अन्य परिवार यात्रा कर रहा था। बातें करते हुए उन्होंने बताया कि उनका घर उड़ीसा में भारत की सबसे बड़ी खारे पानी की झील के पास है। उस झील का नाम क्या है? *
ਡਲ ਝੀਲ /Dal lake/ डल झील
ਸਾਂਬਰ ਝੀਲ /Sambar Lake / सांबर झील
ਚਿਲਕਾ ਝੀਲ / Chilka Lake / चिल्का झील
ਵੈਂਬਾਨੰਦ ਝੀਲ / Vembanand Lake/ वैंबानन्द झील
Answers
Answered by
6
Answer:
chilka lake............
Answered by
5
Answer:
Chilka Lake
Explanation:
HOPE THIS HELPS YOU!!!! IF YOU LIKE THIS ANSWER PLS MARK ME AS THE BRAINLIEST !!! AND DO FOLLOW ME!!!
Similar questions