Social Sciences, asked by noorsaprasapra, 6 months ago

ਭਾਰਤ ਵਿੱਚ ਅਲੱਗ ਅਲੱਗ ਜਾਤਾ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ ਜੇਕਰ ਭਾਰਤੀ ਨਾਗਰਿਕ ਆਪਣੀ ਜਾਤੀ ਅਤੇ ਧਰਮ ਨੂੰ ਦੇਸ਼ ਹਿੱਤ ਤੋਂ ਉਪਰ ਰੱਖਦੇ ਹਨ ਤਾਂ ਅਜਿਹੀ ਸੋਚ ਭਾਰਤੀ ਲੋਕਤੰਤਰ ਲਈ ਕੀ ਹੈ?​

Answers

Answered by Gursewakkhehra
1

Answer:

ਇਹ ਸੋਚ ਭਾਰਤੀ ਲੋਕਤੰਤਰ ਲੲੀ ਬਹੁਤ ਘਾਤਕ ਸੋਚ ਹੈ।

Similar questions