India Languages, asked by tinkukamboj, 6 months ago

ਹਰਿਆ ਨੀ ਮਾਲਣ’ ਘੋੜੀ ਵਿੱਚ ਹਰਿਆ ਸ਼ਬਦ ਕਿਸ ਲਈ ਵਰਤਿਆ ਗਿਆ ਹੈ ?

Answers

Answered by Anonymous
37

Explanation:

ਹਰਿਆ ਸ਼ਬਦ ਦੇ ਕਈ ਅਰਥ ਹਨ-:ਸਮੇਂ ਦੇ ਫੇਰ ਬਦਲ ਨਾਲ ਇਸ ਸ਼ਬਦ ਦੇ ਅਰਥਾਂ ਵਿਚ ਵੀ ਪਰਿਵਰਤਨ ਹੁੰਦਾ ਆਇਆ ਹੈ।ਹਰਿਆ ਤੋਂ ਹਰਾ,ਹਰਿਆਲੀ-ਯੁਕਤ,ਹਲ ਵਾਹੁਣ ਵਾਲਾ,ਉਪਾਸ਼ਕ,ਭਗਤ ਆਦਿ ਅਰਥ ਕੱਢੇ ਜਾਂਦੇ ਰਹੇ ਹਨ।ਹਰੇ ਜਾਂ ਹਰਿਆ ਸ਼ਬਦ ਦੇ ਅਰਥਾਂ ਦਾ ਸਬੰਧ ਮੌਲਣ,ਵਿਰਾਸਣ,ਵਿਕਾਸ,ਕਰਨ,ਵੱਧਣ-ਫੁੱਲਣ ਆਦਿ ਨਾਲ ਵੀ ਜੁੜਦਾ ਹੈ।

Answered by pardeep9784
2

Explanation:

a ਸਰਦਾਰ ਲਈ

b ਵਿਆਹੇ ਜਾਣ ਵਾਲੇ ਮੁੰਡੇ ਲਈ

c ਪਿਤਾ ਲਈ

d ਦਾਦੇ ਲਈ

Similar questions