Science, asked by gurdeepsingh1112, 6 months ago

ਏਕਮਨੂਰ ਨੂੰ ਉਸਦੇ ਵਿਗਿਆਨ ਅਧਿਆਪਕ ਨੇ ਕੀਫ਼, ਰਬੜ ਦੀ ਨਲੀ ਅਤੇ ਗੁਬਾਰੇ ਨਾਲ ਸਟੈਥੋਸਕੋਪ ਦਾ ਇੱਕ ਮਾਡਲ ਤਿਆਰ ਕਰਨ ਲਈ ਕਿਹਾ । ਜਦ ਉਹ ਘਰ ਵਿੱਚ ਇਹ ਮਾਡਲ ਤਿਆਰ ਕਰ ਰਿਹਾ ਸੀ ਤਾਂ ਉਸ ਦੇ ਛੋਟੇ ਭਰਾ ਨੇ ਉਸ ਤੋਂ ਇਸਦੇ ਕਾਰਜ ਬਾਰੇ ਪੁੱਛਿਆ । ਉਸ ਨੇ ਕੀ ਉੱਤਰ ਦਿੱਤਾ ਹੋਵੇਗਾ? Ekmanoor was asked by his science teacher to make a model of a stethoscope with a funnel, a rubber tube and a balloon. While he was making this model at home, his younger brother asked him about his work. What would he have answered? एकमनूर को उसके विज्ञान शिक्षक ने स्टेथोस्कोप का एक मॉडल बनाने के लिए कहा जिसमें कीप, एक रबर ट्यूब और एक गुब्बारा हो। जब वह घर पर यह मॉडल बना रहा था तो उसके छोटे भाई ने उससे काम के बारे में पूछा। उसने क्या जवाब दिया होगा? *



ਗਾਣੇ ਸੁਨਣ ਲਈ ਯੰਤਰ / Instruments for listening to songs /गाने सुनने के लिए साधन

ਪਾਣੀ ਭਰਨ ਦਾ ਯੰਤਰ / Water filling device/ पानी भरने का उपकरण

ਦਿਲ ਦੀ ਧੜਕਣ ਸੁਨਣ ਲਈ ਯੰਤਰ / Instruments for listening to the heartbeat /दिल की धड़कन को सुनने के लिए उपकरण

ਉਪਰੋਕਤ ਵਿਚੋਂ ਕੋਈ ਨਹੀਂ / None of the above / उपरोक्त में से कोई नहीं।

Answers

Answered by shindas954575
0

Explanation:

दिल की धड़कन सुनने वाला यंत्र is the right answer

Similar questions