Science, asked by gurdeepsingh1112, 6 months ago

ਸਾਇੰਸ ਅਧਿਆਪਕ ਨੇ ਵਿਦਿਆਰਥੀਆਂ ਨੂੰ ਹੇਠਾਂ ਦਿਖਾਏ ਅਨੁਸਾਰ ਅਮੀਬਾ ਦਾ ਇੱਕ ਚਿੱਤਰ ਦਿਖਾਇਆ ਅਤੇ ਉਨ੍ਹਾਂ ਨੂੰ ਪੁੱਛਿਆ ,ਅਮੀਬਾ ਦੇ ਸਰੀਰ ਤੋ ਜੋ ਉਂਗਲੀਆ ਵਰਗੀਆਂ ਸਰੰਚਨਾਵਾ ਦਿਖਾਈ ਦੇ ਰਹੀਆ ਹਨ,ਜੋ ਅਮੀਬਾ ਨੂੰ ਭੋਜਨ ਅੰਦਰ ਲੈ ਕੇ ਜਾਣ ਵਿੱਚ ਸਹਾਇਤਾ ਕਰਦੀਆ ਹਨ, ਉਨ੍ਹਾਂ ਨੂੰ ਅਸੀਂ ਕੀ ਕਹਾਗੇ? Science teacher shown a diagram of Amoeba as follows to the students and asked them, what we call the finger like projections from Amoeba's body that helps Amoeba to engulf food. विज्ञान शिक्षक ने छात्रों को नीचे दिखाए गए अमीबा की एक तस्वीर दिखाई और उनसे पूछा, हम अमीबा के शरीर पर दिखाई देने वाली उंगली जैसी संरचनाओं को क्या कहेंगे, जो अमीबा को भोजन अंदर लाने में मदद करती हैं? *


ਭੋਜਨ ਰਸਧਾਨੀ / food vacuole /खाद्य रसधानी

ਲਹੂ ਵਹਿਣੀਆ / Blood vessels / रक्त वाहिकाएं

ਆਭਾਸੀ ਪੈਰ / Pseudopodia or false feet /स्यूडोपोडिया या झूठे पैर

ਉਪਰੋਕਤ ਵਿਚੋਂ ਕੋਈ ਨਹੀਂ / None of the above / उपरोक्त में से कोई नहीं।

Answers

Answered by shindas954575
0

Answer:

option c is the right answer for

Explanation:

and plz thanks for my answers

Similar questions
English, 11 months ago