'ਹਰਿਆ ਨੀ ਮਾਲਣ’ ਘੋੜੀ ਵਿੱਚ ਹਰਿਆ ਸ਼ਬਦ ਕਿਸ ਲਈ ਵਰਤਿਆ ਗਿਆ ਹੈ ? *
(ੳ) ਵਿਆਂਹਦੜ ਮੁੰਡੇ ਲਈ
(ਅ) ਵਿਆਂਹਦੜ ਕੁੜੀ ਲਈ
(ੲ) ਨਵ-ਵਿਆਹੀ ਮੁਟਿਆਰ ਲਈ
(ਸ) ਉਪਰੋਕਤ ਸਾਰੇ
ਪ੍ਰਸ਼ਨ 3 ਸਿੱਠਣੀਆਂ ਕਿੰਨ੍ਹਾਂ ਵੱਲੋਂ ਗਾਈਆਂ ਜਾਂਦੀਆਂ ਹਨ? *
(ੳ) ਕੁੜੀ ਧਿਰ ਦੀਆਂ ਇਸਤਰੀਆਂ ਵੱਲੋਂ
(ਅ) ਮੁੰਡੇ ਦੇ ਪਰਿਵਾਰ ਵੱਲੋਂ
(ੲ) ਕੁੜੀ ਦੇ ਪਰਿਵਾਰ ਵੱਲੋਂ
(ਸ) ਮੁੰਡੇ ਦੀਆਂ ਭੈਣਾਂ ਵੱਲੋਂ
ਪ੍ਰਸ਼ਨ 4. ਕਿਹੜੇ ਲੋਕ-ਗੀਤ ਨੂੰ ਇਕਹਿਰੀ ਤੁਕ ਵਾਲ਼ਾ ਲੋਕ-ਗੀਤ ਕਿਹਾ ਜਾਂਦਾ ਹੈ? *
(ੳ) ਟੱਪਾ
(ਅ) ਸਿੱਠਣੀਆਂ
(ੲ) ਬੋਲੀਆਂ
(ਸ) ਸੁਹਾਗ
ਪ੍ਰਸ਼ਨ 5. ਸਮੂਹਿਕ ਰੂਪ ਵਿੱਚ ਗਾਇਆ ਜਾਣ ਵਾਲ਼ਾ ਲੋਕ-ਗੀਤ ਕਿਹੜਾ ਹੈ ? *
(ੳ) ਸੁਹਾਗ
(ਅ) ਘੋੜੀਆਂ
(ੲ) ਲੰਮੀਆਂ ਬੋਲੀਆਂ
(ਸ) ਉਪਰੋਕਤ ਸਾਰੇ
ਪ੍ਰਸ਼ਨ 6.ਪ੍ਰਹਿਲਾਦ ਭਗਤ ਦੇ ਪਿਤਾ ਦਾ ਨਾਂ ਕੀ ਸੀ? *
ੳ) ਪਰਨਾਖ਼ਸ
(ਅ) ਨਰਸਿੰਘ
(ੲ) ਹਰਨਾਖਸ਼
(ਸ) ਇਹਨਾਂ ਵਿੱਚੋਂ ਕੋਈ ਨਹੀਂ
ਪ੍ਰਸ਼ਨ 7. ਦਮਿਅੰਤੀ ਨੇ ਰਾਜਾ ਨਲ ਨੂੰ ਮਿਲਨ ਲਈ ਕਿਸ ਦਾ ਐਲ਼ਾਨ ਕੀਤਾ ? *
(ੳ) ਯੱਗ
(ਅ) ਹਮਲਾ
(ੲ) ਸ੍ਵੰਬਰ
(ਸ) ਘੋੜ-ਦੋੜ
ਪ੍ਰਸ਼ਨ 8. ਸੁਦਾਗਰ ਅਤੇ ਉਸਦੀ ਪਤਨੀ ਰਾਜੇ ਦੀ ਬੇਈਮਾਨੀ ਤੋਂ ਕਿਸ ਤਰ੍ਹਾਂ ਬਚੇ? *
(ੳ) ਚਲਾਕੀ ਨਾਲ਼
(ਅ) ਤਲਵਾਰ ਦੀ ਤਾਕਤ ਨਾਲ਼
(ੲ) ਨਿਮਰਤਾ ਨਾਲ਼
(ਸ) ਉਚੇਰੀ ਸੂਝ ਅਤੇ ਹੁਸ਼ਿਆਰੀ ਨਾਲ਼
9. ਸਬਜ਼ ਪਰੀ ਨਾਲ਼ ਕਿਸ ਨੇ ਧੋਖਾ ਕੀਤਾ ? *
ੳ) ਮੀਰਜ਼ਾਦੇ ਨੇ
ਅ) ਹੰਸ ਨੇ
ੲ) ਰਾਜੇ ਨੇ
ਸ) ਮਾਲਣ ਨੇ
ਪ੍ਰਸ਼ਨ 10 :- ‘Accord’ ਸ਼ਬਦ ਦਾ ਪੰਜਾਬੀ ਸਮਾਨਅਰਥੀ ਸ਼ਬਦ ਦੱਸੋ । *
ੳ) ਪ੍ਰਵਾਨਗੀ
ਅ) ਸਮਝੋਤਾ
ੲ) ਲੜਾਈ
ਸ) ਸ਼ਾਂਤੀ
ਪ੍ਰਸ਼ਨ 11. ‘Payment can be made in cash or by cheque ਵਾਕ ਕਿਸ ਨਾਲ਼ ਸੰਬੰਧਿਤ ਹੈ ? *
(ੳ) ਰੇਲਵੇ ਪਲੇਟਫਾਰਮ ਨਾਲ਼
(ਅ) ਬੈਂਕ ਨਾਲ਼
(ੲ) ਜਨਤਕ ਥਾਂਵਾਂ ਨਾਲ਼
(ਸ) ਖ਼ਾਸ ਥਾਂਵਾਂ ਨਾਲ਼
ਪ੍ਰਸ਼ਨ 12. ‘ਉੱਘ-ਸੁੱਘ ਮਿਲਣੀ’ ਮੁਹਾਵਰੇ ਦੇ ਸਹੀ ਅਰਥ ਕੀ ਹਨ? *
ਓ) ਖੋ ਜਾਣਾ
ਅ) ਪਤਾ ਲੱਗਣਾ
ੲ) ਰੌਲਾ ਪਾਉਣਾ
ਸ) ਘਬਰਾ ਜਾਣਾ
ਪ੍ਰਸ਼ਨ 13. “ਚਿੱਕੜ ਵਿੱਚ ...........।”ਅਧੂਰੇ ਮੁਹਾਵਰੇ ਨੂੰ ਪੂਰਾ ਕਰੋ। *
ਓ) ਕੰਵਲ ਹੋਣਾ
ਅ) ਘਾਹ ਹੋਣਾ
ੲ) ਧਾਣੀ ਹੋਣਾ
ਸ) ਬਦਬੋ ਹੋਣਾ
ਪ੍ਰਸ਼ਨ 14. ਮਾਲਣ ਸਿਹਰਾ ਕਿਸ ਦੇ ਸਿਰ ਤੇ ਬੰਨ੍ਹਦੀ ਹੈ ? *
(ੳ) ਘਰ ਦੇ ਮਾਲਕ ਦੇ
(ਅ) ਮੁੰਡੇ ਦੀ ਮਾਂ ਦੇ
(ੲ) ਵਿਆਹੀ ਜਾਣ ਵਾਲੀ ਮੁਟਿਆਰ ਦੇ
(ਸ) ਵਿਆਹੇ ਜਾਣ ਵਾਲੇ ਮੁੰਡੇ ਦੇ
ਪ੍ਰਸ਼ਨ 15. ਮਰਦ ਬੋਲੀਆਂ ਕਿੱਥੇ ਪਾਉਂਦੇ ਹਨ ? *
(ੳ) ਇਸਤਰੀਆਂ ਦੇ ਗਿੱਧੇ ਵਿੱਚ
(ਅ) ਭੰਗੜੇ ਵਿੱਚ
(ੲ) ਮੇਲਿਆਂ ਤੇ
(ਸ) ਪਿੜ ਲਾ ਕੇ
ਪ੍ਰਸ਼ਨ 16. ‘ਲਾਲਸਾ ਦੀ ਚੱਕੀ’ ਕਥਾ ਵਿਚਲੇ ਬੰਦੇ ਨੇ ਸਾਧਾਂ-ਸੰਤਾਂ ਦੀ ਸੇਵਾ ਕਿਉਂ ਸ਼ੁਰੂ ਕੀਤੀ? *
(ੳ) ਆਸ਼ੀਰਵਾਦ ਲੈਣ ਲਈ
(ਅ) ਤੰਦਰੁਸਤੀ ਲਈ
(ੲ) ਸ਼ਕਤੀ ਪ੍ਰਾਪਤੀ ਲਈ
(ਸ) ਧਨ ਪ੍ਰਾਪਤੀ ਲਈ
ਪ੍ਰਸ਼ਨ 17. ਪੂਰਨ ਨੂੰ ਕਿੰਨੇ ਸਾਲਾਂ ਲਈ ਭੋਰੇ ਵਿੱਚ ਪਾਇਆ ਗਿਆ? *
(ੳ) 10
(ਅ) 8
(ੲ) 14
(ਸ) 12
ਪ੍ਰਸ਼ਨ 18. ‘Whirlpool’ ਸ਼ਬਦ ਦਾ ਪੰਜਾਬੀ ਰੂਪ ਲਿਖੋ । *
ੳ. ਕੱਪੜੇ ਧੋਣ ਵਾਲੀ ਮਸ਼ੀਨ
ਅ. ਘੁੰਮਣ-ਘੇਰੀ
ੲ. ਸਮੁੰਦਰੀ ਪਾਣੀ
ਸ. ਨਹਿਰੀ ਪਾਣੀ
ਪ੍ਰਸ਼ਨ 19. ‘ ਅਜਿਹੇ ਕੰਮ ਕਰਨੇ ਜਿਸ ਦਾ ਸਿੱਟਾ ਮਾੜਾ ਹੋਵੇ’ ਅਰਥਾਂ ਲਈ ਢੁੱਕਵਾ ਮੁਹਾਵਰਾ ਚੁਣੋ। *
ਓ) ਅਸਮਾਨ ਨੂੰ ਟਾਕਾਂ ਲਾਉਣੀਆਂ
ਅ) ਉਧੜ ਧੁੰਮੀ ਮਚਾਉਣਾ
ੲ) ਉਗਲ਼ਾਂ ਤੇ ਨਚਾਉਣਾ
ਸ) ਆਪਣੇ ਅੱਗੇ ਕੰਡੇ ਬੀਜਣਾ
ਪ੍ਰਸ਼ਨ 20. `ਰਾਜਾ ਰਸਾਲੂ` ਕਥਾ ਅਨੁਸਾਰ ਸਿਰਕੱਪ ਸਿਰਾਂ ਦੀ ਬਾਜ਼ੀ ਲਾ ਕੇ…………ਖੇਡਦਾ ਹੈ। *
ੳ) ਚੌਪੜ
(ਅ) ਤਾਸ਼
(ੲ) ਸ਼ਤਰੰਜ
(ਸ) ਬਾਰਾਂ ਟਾਹਣੀ
Answers
Explanation:
your answerਵਿਆਂਹਦੜ ਕੁੜੀ ਲਈ

Answer:
yeah vali book le Lo ap ko sare solutions MIL jaye g