ਬੇਟੀ, ਚੰਨਣ ਦੇ ਓਹਲੇ-ਓਹਲੇ ਕਿਉਂ ਖੜੀ ?
ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਬਾਰ,
ਬਾਬਲ, ਵਰ ਲੋੜੀਏ।
ਬੇਟੀ, ਕਿਹੋ-ਜਿਹਾ ਵਰ ਲੋੜੀਏ ?
ਨੀਜਾਈਏ , ਕਿਹੋ-ਜਿਹਾ ਵਰ ਲੋੜੀਏ ?
ਬਾਬਲ, ਜਿਉਂ ਤਾਰਿਆਂ ਵਿੱਚੋਂ ਚੰਨ,
ਚੰਨਾਂ ਵਿੱਚੋਂ ਕਾਹਨ, ਘਨਈਆ ਵਰ ਲੋੜੀਏ।
ਬੇਟੀ ਚੰਨਣ ਦੇ ਓਹਲੇ-ਓਹਲੇ ਕਿਉਂ ਖੜ੍ਹੀ?
ਮੈਂ ਤਾਂ ਖੜੀ ਸਾਂ ਮਾਮਾ ਜੀ ਦੇ ਬਾਰ,
ਮਾਮਾ, ਵਰ ਲੋੜੀਏ।
ਬੇਟੀ ਕਿਹੋ-ਜਿਹਾ ਵਰ ਲੋੜੀਏ ?
ਨੀਜਾਈਏ ਕਿਹੋ-ਜਿਹਾ ਵਰ ਲੋੜੀਏ ?
ਮਾਮਾਜਿਉਂ ਤਾਰਿਆਂ ਵਿੱਚੋਂ ਚੰਨ,
ਚੰਨਾਂ ਵਿੱਚੋਂ ਕਾਹਨ, ਘਨੱਈਆ ਵਰ ਲੋੜੀਏ।
Answers
Answered by
2
Answer:
cannot understand ur language
Similar questions
Math,
3 months ago
Social Sciences,
3 months ago
Hindi,
7 months ago
English,
7 months ago
Physics,
1 year ago