ਅਜਿਹੇ ਕੰਮ ਕਰਨੇ ਜਿਸ ਦਾ ਸਿੱਟਾ ਮਾੜਾ ਹੋਵੇ’ ਅਰਥਾਂ ਲਈ ਢੁੱਕਵਾ ਮੁਹਾਵਰਾ ਚੁਣੋ। *
Answers
Answered by
0
Answer:
ਆਪਣੇ ਅੱਗੇ ਕੰਢੇ ਬੀਜਣਾ
ਅਜਿਹੇ ਕੰਮ ਕਰਨੇ, ਜਿਸ ਦਾ ਸਿੱਟਾ ਮਾੜਾ ਨਿਕਲੇ
Explanation:
ਸੁਖਦੇਵ ਸਿੰਘ ਆਪਣੇ ਛੋਟੇ ਜਿਹੇ ਪੁੱਤਰ ਨੂੰ ਪੈਸੇ ਦੇ ਦੇ ਕੇ ਵਿਗਾੜ ਰਿਹਾ ਹੈ, ਕਿਸੇ ਦਾ ਕੀ ਜਾਣਾ, ਆਪਣੇ ਲਈ ਆਪ ਕੰਢੇ ਬੀਜ ਰਿਹਾ ਹੈ ।
Similar questions