ਬੱਚੇ ਦਾਦੀਆਂ ਤੇ ਨਾਨੀਆਂ ਦੀਆਂ ਬਾਤਾਂ ਤੇ ਅਖਾਣ ਸਮਝਣ ਤੋਂ ਅਸਮਰਥ ਕਿਉਂ ਰਹਿ ਜਾਂਦੇ ਹਨ ?
Answers
Answered by
7
Explanation:
ਹਰ ਦੇਸ ਵਿਚ ਕਈ ਅਜੇਹੇ ਵਾਕ ਜਾਂ ਟੱਪੇ ਪ੍ਰਚਲਤ ਹੁੰਦੇ ਹਨ ਜਿਨ੍ਹਾਂ ਵਿਚ ਉਥੋਂ ਦੇ ਤਜ਼ਰਬੇ ਤੋਂ ਪ੍ਰਾਪਤ ਹੋਏ ਸਿਧਾਂਤ ਜਾਂ ਸਿੱਟੇ ਭਰੇ ਹੁੰਦੇ ਹਨ। ਲੋਕਾਂ ਦੇ ਮੂੰਹ ਚਡ਼੍ਹੀ ਹੋਈ ਗੱਲ ਜਾਂ ਵਾਕ ਨੂੰ, ਜੋ ਕਿਸੇ ਪਰਖੀ, ਪਰਤਾਈ ਹੋਈ ਸਚਿਆਈ ਜਾਂ ਸਿਧਾਂਤ ਨੂੰ ਪ੍ਰਗਟ ਕਰੇ, ਅਖਾਉਤ ਜਾਂ ਅਖਾਣ ਆਖਦੇ ਹਨ।
ਇਹ ਵਾਕ ਆਮ ਤੌਰ ਤੇ ਛੋਟੇ ਤੇ ਨਿੱਗਰ ਹੁੰਦੇ ਹਨ, ਅਤੇ ਇਹਨਾਂ ਰਾਹੀਂ ਬਹੁਤ ਸਾਰਾ ਭਾਵ ਥੋਡ਼੍ਹੇ ਸ਼ਬਦਾਂ ਵਿਚ ਪ੍ਰਗਟ ਕੀਤਾ ਹੁੰਦਾ ਹੈ। ਕਈ ਅਖਾਣ ਤੁਕ-ਬੰਦੀ ਦੇ ਰੂਪ ਵਿਚ ਹੁੰਦੇ ਹਨ, ਉਹਨਾਂ ਦੇ ਇੱਕ ਅੰਗ ਦਾ ਦੂਜੇ ਅੰਗ ਨਾਲ ਤੁਕਾਂਤ ਮਿਲਦਾ ਹੈ ਜਿਵੇਂ:-
– ਉਹ ਦਿਨ ਡੁੱਬਾ, ਜਦੋਂ ਘੋਡ਼ੀ ਚਡ਼੍ਹਿਆ ਕੁੱਬਾ,
– ਆਉਣ ਪਰਾਈਆਂ ਜਾਈਆਂ, ਵਿਛੋਡ਼ਨ ਸਕਿਆਂ ਭਾਈਆਂ,
– ਘਰ ਵਾਲੇ ਘਰ ਨਹੀ, ਤੇ ਹੋਰ ਕਿਸੇ ਦਾ ਡਰ ਨਹੀਂ।
Similar questions