ਸ਼ੇਖ਼ ਫ਼ਰੀਦ ਜੀ ਕਿਹੜੇ ਪੰਛੀਆਂ ਤੋਂ ਕੁਰਬਾਨ ਜਾਂਦੇ ਹਨ?
(ੳ) ਜੋ ਜੰਗਲ ਵਿੱਚ ਵਸਦੇ ਹਨ
(ਅ) ਜੋ ਕੰਕਰ ਖਾ ਕੇ ਧਰਤੀ 'ਤੇ ਰਹਿੰਦੇ ਹਨ
(ੲ) ਜੋ ਰੱਬ ਦਾ ਆਸਰਾ ਨਹੀਂ ਛੱਡਦੇ
(ਸ) ਉਪਰੋਕਤ ਸਾਰੇ ਸਹੀ ਹਨ ।
Answers
Answered by
12
Answer:
ਸ਼ੇਖ਼ ਫ਼ਰੀਦ ਜੀ ਪੰਛੀਆਂ ਤੋਂ ਕੁਰਬਾਨ ਜਾਂਦੇ ਸਨ
ਜੋ ਰੱਬ ਦਾ ਆਸਰਾ ਨਹੀਂ ਸੀ ਛੱਡਦੇ
Similar questions