CBSE BOARD X, asked by hs5255973, 7 months ago

ਏ ਸਰੀਰਾ ਮੇਰਿਆ ਸ਼ਬਦ ਕਿਸ ਕਾਵਿ ਧਾਰਾ ਨਾਲ ਸਬੰਧਤ ਹੈ ?​

Answers

Answered by Anonymous
1

Answer:

ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥ ਕਿ ਕਰਮ ਕਮਾਇਆ ਤੁਧੁ ਸਰੀਰਾ ਜਾ ਤੂ ਜਗ ਮਹਿ ਆਇਆ ॥ ਜਿਨਿ ਹਰਿ ਤੇਰਾ ਰਚਨੁ ਰਚਿਆ ਸੋ ਹਰਿ ਮਨਿ ਨ ਵਸਾਇਆ ॥ ਗੁਰ ਪਰਸਾਦੀ ਹਰਿ ਮੰਨਿ ਵਸਿਆ ਪੂਰਬਿ ਲਿਖਿਆ ਪਾਇਆ ॥ ਕਹੈ ਨਾਨਕੁ ਏਹੁ ਸਰੀਰੁ ਪਰਵਾਣੁ ਹੋਆ ਜਿਨਿ ਸਤਿਗੁਰ ਸਿਉ ਚਿਤੁ ਲਾਇਆ ॥੩੫॥ {ਪੰਨਾ 922}

ਪਦ ਅਰਥ: ਕਿਆ ਕਰਮ = ਕੇਹੜੇ ਕੰਮ? ਹੋਰ ਹੋਰ ਕੰਮ ਹੀ। ਜਿਨਿ ਹਰਿ = ਜਿਸ ਹਰੀ ਨੇ। ਤੇਰਾ ਰਚਨੁ ਰਚਿਆ = ਤੈਨੂੰ ਪੈਦਾ ਕੀਤਾ। ਮਨਿ = ਮਨ ਵਿਚ। ਮੰਨਿ = ਮਨ ਵਿਚ। ਜਿਨਿ = ਜਿਸ ਮਨੁੱਖ ਨੇ। ਪਰਵਾਣੁ = ਕਬੂਲ, ਸਫਲ।

Similar questions