Art, asked by gurjeetsingh39, 5 months ago

ਵੇਲ਼ੇ ਦੀ ਨਮਾਜ਼ ਕੁਵੇਲ਼ੇ ਦੀਆਂ ਟੱਕਰਾਂ’ ਤੋਂ ਕੀ ਭਾਵ ਹੈ? *

ੳ. ਸਮਾਂ ਬੀਤਣ ਤੋਂ ਪਹਿਲਾਂ ਕੰਮ ਹੋਣਾ

ਅ. ਸਮੇਂ ਦੇ ਨਾਲ਼-ਨਾਲ਼ ਕੰਮ ਹੋਣਾ

ੲ. ਕੋਈ ਕੰਮ ਨਾ ਕਰਨਾ

ਸ. ਯੋਗ ਸਮਾਂ ਬੀਤਣ ਮਗਰੋਂ ਕੰਮ ਠੀਕ ਨਹੀਂ ਹੁੰਦਾ

Answers

Answered by Anonymous
0

Answer:

4th option

<<..ਸ. ਯੋਗ ਸਮਾਂ ਬੀਤਣ ਮਗਰੋਂ ਕੰਮ ਠੀਕ ਨਹੀਂ ਹੁੰਦਾ

...is ur answer.

Similar questions