India Languages, asked by sanjogitadevisanjogi, 6 months ago

ਸਰ ਕਰਨਾ ਮੁਹਾਵਰੇ ਦਾ ਸ਼ਬਦੀ ਅਰਥ ਦੱਸੋ?​

Answers

Answered by gurpreetdhaliwal59
0
(ਸਰ ਕਰਨਾ) ਮੁਹਾਵਰੇ ਦਾ ਅਰਥ ਹੈ ਜਿੱਤ ਲੈਣਾ । ਮਹਾਰਾਜਾ ਰਣਜੀਤ ਸਿੰਘ ਨੇ ਜਮਰੌਦ ਦਾ ਕਿਲ੍ਹਾ ਸਰ ਕਰ ਲਿਆ।
Similar questions