. ਮੈਂ ਬਾਜ਼ਾਰ ਵਿੱਚੋਂ ਜੈਮ ਦੀ ਬੋਤਲ ਖਰੀਦੀ ਅਤੇ ਘਰ ਆ ਕੇ ਉਸ ਉਪਰ ਲਿਖੀ ਸਮੱਗਰੀ ਨੂੰ ਪੜ੍ਹਨ ਲੱਗ ਪਈ । ਉਸ ਉਪਰ ਇੱਕ ਨਾਮ ਉਹ ਸੀ ਜਿਸਨੂੰ ਅਸੀਂ ਹਰ ਸਮੇਂ ਆਪਣੀ ਰਸੋਈ ਵਿੱਚ ਵਰਤਦੇ ਹਾਂ ਅਤੇ ਜਿਸ ਨੂੰ ਜੈਮ ਵਿੱਚ ਮਿਲਾਉਣ ਨਾਲ ਉਹ ਵੀ ਸੁਰੱਖਿਅਤ ਰਹਿੰਦਾ ਹੈ। ਇਹ ਜੈਮ ਵਿੱਚ ਨਮੀ ਦੀ ਮਾਤਰਾ ਨੂੰ ਘੱਟ ਕਰਕੇ ਉਹਨਾਂ ਵਿੱਚ ਜੀਵਾਣੂਆਂ ਦੇ ਵਾਧੇ ਨੂੰ ਰੋਕਦੀ ਹੈ।ਇਸਦਾ ਨਾਮ ਹੈ। I bought a bottle of jam from the market, when i came home, I began to read ingredients of jam written on it. There is one ingredient which is commonly used by us in kitchen and it preserved jam also. It reduces the moisture content and inhibits the growth of bacteria which spoil jam. मैंने बाजार से एक जैम की बोतल खरीदी, घर आकर मैंने उस पर लिखी हुई सामग्री में से एक ऐसा नाम पढ़ा जो हम अक्सर अपनी रसोई में उपयोग करते हैं। यह जैम को रक्षित भी करता है। यह जैम में नमी को कम करके जीवाणुओं की वृद्धि को खत्म करते हैं । *

ਮਿਰਚ/ Chilli/ मिर्च
ਚੀਨੀ / Sugar /चीनी
ਸਿਰਕਾ/ Vinegar/ सिरका
ਉਪਰੋਕਤ ਵਿਚੋਂ ਕੋਈ ਨਹੀਂ / None of the above / उपरोक्त में से कोई नहीं
Answers
Answered by
2
Answer:
the right answer is sugar I think.
Similar questions