India Languages, asked by manjeetmanjeet3975, 3 months ago

'ਸਰ ਕਰਨਾ' ਮੁਹਾਵਰੇ ਦਾ ਅਰਥ ਕੀ ਹੈ।​

Answers

Answered by gurpreetdhaliwal59
12
(ਸਰ ਕਰਨਾ) ਮੁਹਾਵਰੇ ਦਾ ਅਰਥ ਹੈ ਜਿੱਤ ਲੈਣਾ। ਮਹਾਰਾਜਾ ਰਣਜੀਤ ਸਿੰਘ ਨੇ ਜਮਰੌਦ ਦਾ ਕਿਲ੍ਹਾ ਸਰ ਕਰ ਲਿਆ। ਜਿੱਤ ਲਿਆ।
Similar questions