ਇੱਕ ਵਾਰੀ ਰਾਜਵੀਰ ਆਪਣੇ ਦਾਦਾ ਜੀ ਨਾਲ ਖੇਤ ਵਿੱਚ ਰੂੜੀ ਖਾਦ ਪਾਉਣ ਗਿਆ. ਉਹ ਹੈਰਾਨ ਸੀ ਕਿ ਰਸਾਇਣਿਕ ਖਾਦ ਦੇ ਮੁਕਾਬਲੇ ਰੂੜੀ ਖਾਦ ਐਨੀ ਜ਼ਿਆਦਾ ਮਾਤਰਾ ਵਿੱਚ ਵਰਤੀ ਜਾਂਦੀ ਹੈ. ਉਸਦੇ ਦਾਦਾ ਜੀ ਨੇ ਉਸਨੂੰ ਜਦੋਂ ਇਸਦੇ ਲਾਭ ਦੱਸੇ ਉਹ ਰੂੜੀ ਖਾਦ ਨੂੰ ਰਸਾਇਣਿਕ ਖਾਦ ਨਾਲ਼ੋਂ ਉੱਤਮ ਮੰਨ ਗਿਆ. ਕੀ ਤੁਸੀਂ ਦੱਸ ਸਕਦੇ ਹੋ ਕਿ ਰਾਜਵੀਰ ਨੂੰ ਰੂੜੀ ਖਾਦ ਦੇ ਕਿਹੜੇ ਲਾਭ ਬਾਰੇ ਪਤਾ ਲੱਗ ਗਿਆ? Once Rajveer went with his grandfather to apply manure in the field. He was amazed that manure was used so much more than chemical fertilizer. When his grandfather told him about its benefits, he considered manure to be better than chemical fertilizer. Can you tell me what benefits of manure Rajveer came to know? राजवीर एक बार अपने दादा के साथ खेत में खाद लगाने गया था। वह चकित था कि रासायनिक खाद की तुलना में खाद का इस्तेमाल इतनी बड़ी मात्रा में किया जाता है।क्या आप बता सकते हैं कि राजवीर को खाद के बारे में क्या फायदे पता चले? *
ਪਾਣੀ ਸੋਖਣ ਵਿੱਚ ਵਾਧਾ / HELP IN WATER ABSORPTION/ पानी का अवशोषण बढ़ाना
ਮਿੱਟੀ ਪ੍ਰਦੂਸ਼ਣ ਕਰਨਾ / SOIL POLLUTION / मिट्टी को प्रदूषित करना
ਮਿੱਟੀ ਨੂੰ ਸਖ਼ਤ ਬਣਾਉਣਾ / Make soil hard /मिट्टी को कठोर बनाना
ਉਪਰੋਕਤ ਵਿੱਚੋਂ ਕੋਈ ਨਹੀਂ / None of the above / उपरोक्त में से कोई नहीं
Answers
Answered by
1
Answer:
HELP IN WATER ABSORPTION
Explanation:
PLZZ MARK THIS AS THE BRAINLIEST ANSWER
Similar questions