Science, asked by soniasandeepkaur59, 3 months ago

ਪੌਦਿਆਂ ਵਿੱਚ ਪੱਤੇ ਹਰੇ ਰੰਗ ਦੇ ਹਨ, ਜਦਕਿ ਫੁੱਲ ਤੇ ਫਲ ਵੱਖ-ਵੱਖ ਰੰਗਾਂ ਦੇ ਹੁੰਦੇ ਹਨ | ਅਧਿਆਪਕ ਦੱਸ ਰਿਹਾ ਸੀ ਕਿ ਅਜਿਹਾ ਸਿਰਫ ਪੌਦਿਆਂ ਦੇ ਸੈੱਲਾਂ ਵਿੱਚ ਹੀ ਪਾਏ ਜਾਣ ਵਾਲੇ ਇੱਕ ਖ਼ਾਸ ਨਿੱਕੜੇ ਅੰਗ ਕਰਕੇ ਹੁੰਦਾ ਹੈ. ਹੁਣ ਤੁਸੀਂ ਬੁੱਝ ਕੇ ਦੱਸੋ ਉਹ ਕਿਹੜਾ ਖ਼ਾਸ ਨਿੱਕੜਾ ਅੰਗ ਹੈ? In Plants leaves are of green color where color of flowers and fruit is different. Teacher explained that is because, of the presence of an organelle which is found only in plant cells. Now find out that special organelle? पौधों की पत्तियाँ हरी होती हैं, जबकि फूल और फल अलग-अलग रंगों के होते हैं शिक्षक कह रहा था कि यह केवल पौधों की कोशिकाओं में पाए जाने वाले एक विशेष अनोखे अंग के कारण है। अब आपको यह बताना है कि यह कौन सा विशेष अंग है? *

ਕੇਂਦਰਕ / NUCLEUS / नाभिक

ਸੈੱਲ ਦ੍ਰਵ / CYTOPLASM / कोशिका द्रव

ਪਲਾਸਟਿਡ / PLASTIDS/ प्लास्टाइड

ਰਸਧਾਨੀਆਂ / VACUOLES / रसधानियों

Answers

Answered by Anonymous
4

Answer:

ਰੰਗ ਆਭਾਸ ਬੋਧ ਦਾ ਮਾਨਵੀ ਗੁਣ ਧਰਮ ਹੈ, ਜਿਸ ਵਿੱਚ ਲਾਲ, ਹਰਾ, ਨੀਲਾ ਆਦਿ ਹੁੰਦੇ ਹਨ। ਰੰਗਾਂ ਦੇ ਪ੍ਰਤੱਖਣ ਵਿੱਚ, ਦ੍ਰਿਸ਼ਟੀ ਸ਼ਾਮਲ ਹੁੰਦੀ ਹੈ।[1] ਰੰਗ ਦੀ ਸ਼ਰੇਣੀਆਂ ਅਤੇ ਭੌਤਿਕ ਵਿਸ਼ੇਸਤਾਵਾਂ, ਚੀਜ਼, ਪ੍ਰਕਾਸ਼ ਸੋਮੇ ਆਦਿ ਦੇ ਭੌਤਿਕ ਗੁਣਧਰਮ ਜਿਵੇਂ ਪ੍ਰਕਾਸ਼ ਅਵਸ਼ੋਸ਼ਣ, ਪ੍ਰਤੀਬਿੰਬ, ਉਤਸਰਜਨ ਵਰਣਕਰਮਾਂ ਉੱਤੇ ਨਿਰਭਰ ਵੀ ਕਰਦੇ ਹਨ।

Similar questions