Biology, asked by balwindersingh3066, 6 months ago

ਏਕਤਾ ਦਾ ਮਹੱਤਵ ਦਰਸਾਉਣ' ਵਾਲ਼ਾ ਅਖਾਣ ਚੁਣੋ - *
ਇੱਕ, ਇੱਕ ਅਤੇ ਦੋ ਗਿਆਰਾਂ
ਉਹ ਦਿਨ ਡੁੱਬਾ, ਜਦੋਂ ਘੋੜੀ ਚੜ੍ਹਿਆ ਕੁੱਬਾ
ਉਹ ਕਿਹੜੀ ਗਲ਼ੀ ਜਿੱਥੇ ਭਾਗੋ ਨਹੀਂ ਖਲ਼ੀ
ਉਲਟੀ ਵਾੜ ਖੇਤ ਨੂੰ ਖਾਏ​

Answers

Answered by itzpreetkaur
5

Answer:

ਇੱਕ, ਇੱਕ ਅਤੇ ਦੋ ਗਿਆਰਾਂ

Hope this helps you☺

Similar questions