ਕਿਸਾਨਾਂ ਨੇ ਅਪਿਕੀ ਅੰਦੋਲਨ ਕਿਥੇ ਸ਼ੁਰੂ ਕੀਤਾ?
Answers
Explanation:
ਕਿਸਾਨਾਂ ਦਾ 'ਗਾਓਂ ਬੰਦ' ਅੰਦੋਲਨ ਕਿੰਨਾ ਕੁ ਅਸਰਦਾਰ
ਫ਼ੈਸਲ ਮੁਹੰਮਦ ਅਲੀ
ਬੀਬੀਸੀ ਪੱਤਰਕਾਰ
6 ਜੂਨ 2018
gurdaspur farmers protest
ਤਸਵੀਰ ਸਰੋਤ,GURPREET CHWALA/BBC
ਪਿਛਲੇ ਹਫ਼ਤੇ ਸ਼ੁਰੂ ਹੋਇਆ ਕਿਸਾਨਾਂ ਦਾ 'ਗਾਓਂ-ਬੰਦ' ਅੰਦੋਲਨ ਦੇਸ ਦੇ ਕਈ ਹਿੱਸਿਆ 'ਚ ਠੰਢਾ ਪੈਂਦਾ ਨਜ਼ਰ ਆ ਰਿਹਾ ਹੈ ਅਤੇ ਕੁਝ ਥਾਵਾਂ 'ਤੇ ਵਧੇਰੇ ਕਿਸਾਨ ਵੱਖ ਹੋ ਗਏ ਹਨ।
ਪੰਜਾਬ ਦੇ ਚਾਰ ਕਿਸਾਨ ਜਥੇਬੰਦੀਆਂ ਨੇ ਖ਼ੁਦ ਨੂੰ ਇਸ ਤੋਂ ਵੱਖ ਕਰ ਲਿਆ ਹੈ, ਤਾਂ ਛੱਤੀਸਗੜ੍ਹ 'ਚ ਇਹ ਅੰਦੋਲਨ ਦੋ ਜਾਂ ਤਿੰਨ ਜ਼ਿਲ੍ਹਿਆਂ ਤੱਕ ਹੀ ਸੀਮਤ ਰਹਿ ਗਿਆ ਹੈ।
ਉੱਥੇ ਹੀ ਮਹਾਰਾਸ਼ਟਰ ਵਿੱਚ ਕੁਝ ਮਹੀਨੇ ਪਹਿਲਾਂ ਕਿਸਾਨ ਪੈਦਲ ਤੁਰ ਕੇ ਪੈਰਾਂ 'ਚ ਛਾਲੇ ਲੈ ਕੇ ਮੁੰਬਈ ਪਹੁੰਚੇ ਸਨ, ਉੱਥੇ ਵੀ ਇਸ ਦਾ ਬਹੁਤਾ ਅਸਰ ਨਹੀਂ ਹੋਇਆ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬੀਬੀਸੀ ਨੂੰ ਦੱਸਿਆ, "ਕੁਝ ਨੌਜਵਾਨ ਅੰਦੋਲਨ ਨੂੰ ਹਿੰਸਕ ਬਣਾਉਣ ਦੀ ਫਿਰਾਕ ਵਿੱਚ ਸਨ।"
ਕਿਸ ਨੇ ਉਜਾੜਿਆ ਜਸਪਾਲ ਕੌਰ ਦਾ ਹੱਸਦਾ-ਵੱਸਦਾ ਘਰ
ਕਿਸਾਨ ਕਿਉਂ ਸਾੜਦੇ ਹਨ ਪਰਾਲੀ?
FARMERS PROTEST, KISAN HUTT
ਤਸਵੀਰ ਸਰੋਤ,SUKHCHARAN PREET/BBC
ਉਨ੍ਹਾਂ ਦਾ ਕਹਿਣਾ ਸੀ, "ਕੁਝ ਬਾਹਰੀ ਨੌਜਵਾਨਾਂ ਨੇ ਗੋਲੀਆਂ ਚਲਾਈਆਂ, ਜਿਸ ਕਾਰਨ ਪੁਲਿਸ 'ਚ ਕੇਸ ਦਰਜ ਹੋ ਗਿਆ। ਇਸ ਦੇ ਨਾਲ ਹੀ ਸੰਗਠਨ ਦੇ ਇੱਕ ਡੇਅਰੀ ਮਾਲਕ ਨੂੰ ਬੰਧਕ ਬਣਾ ਲਿਆ ਗਿਆ।"
ਬਲਬੀਰ ਸਿੰਘ ਰਾਜੇਵਾਲ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਨੇ ਅੰਦੋਲਨ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ।
ਕਿਸਾਨ ਹੱਟ ਦੀ ਛਾਂ ਹੇਠ ਛਬੀਲਾਂ ਅਤੇ ਸੰਘਰਸ਼
ਕਿਸਾਨ ਜਥੇਬੰਦੀਆਂ ਵੀ ਰਾਖਵਾਂਕਰਨ ਵਿਵਾਦ 'ਚ ਨਿੱਤਰੀਆਂ
ਇਨ੍ਹਾਂ 7 ਮੰਗਾਂ ਕਾਰਨ ਭਖਿਆ ਕਿਸਾਨ ਅੰਦੋਲਨ
Answer:
उत्तर भारत में अवध किसान सभा किसानों के सबसे मज़बूत संगठन के रूप में उभर कर आया. उत्तर प्रदेश के किसान, ब्रिटिश हुकूमत की ओर से लगान में वृद्धि और उपज के रूप में लगान की वसूली के ख़िलाफ़ एकजुट होने लगे और उन्होंने 'एक आंदोलन' शुरू किया.