Science, asked by jk002360, 6 months ago

ਵਿੱਦਿਆਰਥੀਆਂ ਨੇ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਅਧਿਆਪਕ ਦੇ ਦੱਸੇ ਅਨੁਸਾਰ ਇੱਕ ਚੁੰਬਕ ਨੂੰ ਸੁਤੰਤਰ ਰੁੱਪ ਵਿੱਚ ਲਟਕਾਇਆ। ਉਹਨਾਂ ਨੇ ਦੇਖਿਆ ਕੀ ਸੁਤੰਤਰ
ਲਟਕਾਉਣ ਤੇ ਚੁੰਬਕ ਹਮੇਸ਼ਾ …..... ਦਿਸ਼ਾ ਵਿੱਚ ਠਹਿਰਦਾ ਹੈ। In science laboratory students freely suspended a bar magnet. Students noted that freely suspended bar magnet always rests in.... / विज्ञान प्रयोगशाला में शिक्षक द्वारा निर्देश के अनुसार छात्रों ने स्वतंत्र रूप से एक चुंबक लटका दिया। उन्होंने देखा कि चुम्बक हमेशा स्वतंत्र रूप से लटकने पर ..... ..... दिशा में रहता है। *
ਉੱਤਰ ਦੱਖਣ ਦਿਸ਼ਾ/ north south direction / उत्तर दक्षिण दिशा
ਪੁਰਬ ਪੱਛਮ ਦਿਸ਼ਾ/ east west direction / पूर्व पश्चिम दिशा
ਉਪਰੋਂ ਹੇਠਾਂ ਵੱਲ / From top to bottom /ऊपर से नीचे तक
ਕਿਸੇ ਵੀ ਦਿਸ਼ਾ ਵਿੱਚ/ any direction./ किसी भी दिशा ​

Answers

Answered by sanpreetpachhala
1

Question:

ਵਿੱਦਿਆਰਥੀਆਂ ਨੇ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਅਧਿਆਪਕ ਦੇ ਦੱਸੇ ਅਨੁਸਾਰ ਇੱਕ ਚੁੰਬਕ ਨੂੰ ਸੁਤੰਤਰ ਰੁੱਪ ਵਿੱਚ ਲਟਕਾਇਆ। ਉਹਨਾਂ ਨੇ ਦੇਖਿਆ ਕੀ ਸੁਤੰਤਰ

ਵਿੱਦਿਆਰਥੀਆਂ ਨੇ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਅਧਿਆਪਕ ਦੇ ਦੱਸੇ ਅਨੁਸਾਰ ਇੱਕ ਚੁੰਬਕ ਨੂੰ ਸੁਤੰਤਰ ਰੁੱਪ ਵਿੱਚ ਲਟਕਾਇਆ। ਉਹਨਾਂ ਨੇ ਦੇਖਿਆ ਕੀ ਸੁਤੰਤਰਲਟਕਾਉਣ ਤੇ ਚੁੰਬਕ ਹਮੇਸ਼ਾ …..... ਦਿਸ਼ਾ ਵਿੱਚ ਠਹਿਰਦਾ ਹੈ। In science laboratory students freely suspended a bar magnet. Students noted that freely suspended bar magnet always rests in.... / विज्ञान प्रयोगशाला में शिक्षक द्वारा निर्देश के अनुसार छात्रों ने स्वतंत्र रूप से एक चुंबक लटका दिया। उन्होंने देखा कि चुम्बक हमेशा स्वतंत्र रूप से लटकने पर ..... ..... दिशा में रहता है। *

Answer:

→»ਉੱਤਰ ਦੱਖਣ ਦਿਸ਼ਾ/ north south direction / उत्तर दक्षिण दिशा

Explanation:

»A freely suspended magnet always rest in north-south direction because the north-pole of the magnet lies in the geographic north direction and the south pole of the magnet lies in the geographic south direction. So it aligns itself in N-S direction. As unlike poles attract and like poles repel.

Attachments:
Similar questions