ਹਰ ਮੋੜ ‘ਤੇ ਸਲੀਬਾਂ’ਕਿਸ ਦੀ ਰਚਨਾ ਹੈ? *
Answers
Answered by
0
Answer:
ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ, ਪੰਜਾਬੀ ਦੇ ਮਸ਼ਹੂਰ ਸ਼ਾਇਰ ਜਗਤਾਰ ਦੀ ਇੱਕ ਬਹੁਚਰਚਿਤ ਗ਼ਜ਼ਲ ਹੈ ਜੋ ਉਹਨਾ ਨੇ ਪੰਜਾਬ ਵਿੱਚ ਨਕਸਲਵਾਦੀ ਲਹਿਰ ਦੇ ਰੁਝਾਨ ਦੌਰਾਨ ਲਿਖੀ ਸੀ |
Similar questions