Physics, asked by sahilalamwala787, 6 months ago

ਬੱਚੇ ਘਰ ਵਿਚ ਬਜ਼ੁਰਗਾਂ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਕੀ ਸਿਖਦੇ ਹਨ​

Answers

Answered by Anonymous
2

Answer:

Tusi vi punjabi aa bruh/sis

Explanation:

ਆਏ ਦਿਨ ਅਖ਼ਬਾਰਾਂ ਵਿਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਬੱਚਿਆਂ ਨੇ ਆਪਣੇ ਘਰ ਦੇ ਬਜ਼ੁਰਗਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ।ਪਿਛਲੇ ਦਿਨੀ ਮੁਕਤਸਰ ਸਾਹਿਬ ਵਿਚ ਅਜਿਹੀ ਘਟਨਾ ਘਟੀ ਜਿਸ ਨੇ ਸਭ ਨੂੰ ਝੰਜੋੜ ਦਿੱਤਾ। ਇਕ ਪੁੱਤ ਲੀਡਰ ਦੂਜਾ ਸਰਕਾਰੀ ਕਰਮਚਾਰੀ, ਪੋਤਾ ਜੱਜ ਤੇ ਪੋਤਰੀ ਉਪ ਮੰਡਲ ਮੈਜਿਸਟਰੇਟ। ਲੋਕਾਂ ਨੂੰ ਇਨਸਾਫ ਦੇਣ ਵਾਲਿਆਂ ਨੇ ਖੁਦ ਆਪਣੀ ਮਾਂ ਨੂੰ ਘਰ ਵਿਚ ਦੋ ਗ਼ਜ਼ ਜਗਾ ਤੱਕ ਨਹੀਂ ਦਿੱਤੀ।ਮਜਬੂਰੀ ਵਿੱਚ ਮਾਂ ਨੂੰ ਘੁਰਨੇ ਵਿਚ ਰਹਿਣਾ ਪਿਆ।

Similar questions