Social Sciences, asked by daljeetgarh, 6 months ago

ਮੰਨ ਲਓ ਤੁਸੀਂ ਪੈਰਾ ਗਲਾਈਡਰ ਰਾਹੀਂ ਉਡਾਣ ਭਰੀ ਹੈ ਅਤੇ ਹੁਣ ਉਸ ਮੰਡਲ ਵਿੱਚ ਹੋ ਜਿਸ ਵਿੱਚ ਮੌਸਮ ਨਾਲ ਸਬੰਧਤ ਕਿਰਿਆਵਾਂ ਜਿਵੇਂ ਮੀਂਹ, ਹਨ੍ਹੇਰੀ, ਬੱਦਲ, ਤੂਫ਼ਾਨ ਆਦਿ ਆਉਂਦੇ ਹਨ। ਹੇਠ ਲਿਖਿਆਂ ਵਿਚੋਂ ਪਛਾਣੋ ਕਿ ਤੁਸੀਂ ਕਿਸ ਮੰਡਲ ਵਿਚ ਹੋ ? Suppose you are flying a para glider and you are now in that layer of atmosphere in which the weather phenomena such as rainfall, storms, clouds, typhoon etc. occur. Identify the layer of atmosphere, in which your are flying. कल्पना कीजिए कि आप पैरा ग्लाइडर में उड़ान भर रहे हैं और अब उस मंडल में हैं जिसमें मौसम से संबंधित क्रियाएं जैसे कि बारिश, आंधी, बादल, तूफ़ान आदि होते हैं। निम्न में से पहचाने कि आप किस मंडल में हैं ? *
ਤਾਪ ਮੰਡਲ Thermosphere ताप मंडल
ਮੱਧਵਰਤੀ ਮੰਡਲ Mesosphere मध्यवर्ती मंडल
ਸਮਤਾਪ ਮੰਡਲ Stratosphere समताप मंडल
ਅਸ਼ਾਂਤ ਮੰਡਲ Troposphere अशांत मंडल​

Answers

Answered by sdin9672
2

Answer:

mujhe hindi nahi aati hai

Answered by husan3927
1

Answer:

ਸਮਤਾਪ ਮੰਡਲ Stratosphere समताप मंडल

Similar questions