Social Sciences, asked by daljeetgarh, 5 months ago

ਭਾਰਤ ਵਿਚ ਲੋਕਤੰਤਰ ਪ੍ਰਣਾਲੀ ਹੈ। ਅਸੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣੀ ਪਸੰਦ ਦਾ ਨੇਤਾ ਚੁਣਨ ਵਿਚ ਬਰਾਬਰ ਦੇ ਹਿੱਸੇਦਾਰ ਹਾਂ। ਇਸ ਪ੍ਰਕਾਰ ਦੀ ਚੋਣ ਪ੍ਰਣਾਲੀ ਸਾਡੇ ਕਿਸ ਅਧਿਕਾਰ ਨੂੰ ਮਜ਼ਬੂਤੀ ਦਿੰਦੀ ਹੈ? There is democracy in India. We have an equal right in electing our favorite leader by casting our vote. Which right does this practice strengthen? भारत में लोकतांत्रिक प्रणाली है। हम अपने मताधिकार का प्रयोग करते हुए अपनी पसंद का नेता चुनने में बराबर के हिस्सेदार हैं। इस प्रकार की चुनाव प्रणाली हमारे किस अधिकार को मज़बूती प्रदान करती है? *
ਧਾਰਮਿਕ ਆਜ਼ਾਦੀ ਦਾ ਅਧਿਕਾਰ Right to freedom of religion धार्मिक स्वतंत्रता का अधिकार
ਸਮਾਨਤਾ ਦਾ ਅਧਿਕਾਰ Right to equality समानता का अधिकार
ਸਿੱਖਿਆ ਦਾ ਅਧਿਕਾਰ Right to education शिक्षा का अधिकार
ਆਜ਼ਾਦੀ ਦਾ ਅਧਿਕਾਰ Right to freedom स्वतंत्रता का अधिकार​

Answers

Answered by crushycandy
2

Answer:

I can't understand ur handwriting....

Answered by gananbhatti
0

Answer:

right to freedom

this is right answer

Similar questions