(ੳ) ਭਾਈ ਵੀਰ ਸਿੰਘ ਜੀ ਨੇ ਆਪਣੀ ਕਵਿਤਾ ਵਿੱਚ ਸਮੇਂ ਬਾਰੇ ਕੀ
ਕਿਹਾ ਹੈ ?
Answers
Answered by
5
Answer:
ਭਾਈ ਵੀਰ ਸਿੰਘ ਜੀ ਨੇ ਅਪਣੀ ਕਵਿਤਾ ਸਮੇਂ ਵਿੱਚ ਸਮੇਂ ਦੀ ਮਹੱਤਤਾ ਦੱਸੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਮਾਂ ਬਹੁਤ ਜ਼ਰੂਰੀ ਚੀਜ਼ ਹੈ ਜੋ ਸਮਾ ਸਾਡੇ ਹਥੋ ਲੰਘ ਜਾਵੇ ਉਹ ਮੁੜ ਨਹੀ ਆਉਂਦਾ ਇਸੇ ਲਈ ਸਾਨੂੰ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ
Explanation:
Hope this helpful mark as brainliest
Similar questions