Social Sciences, asked by Rmaan123652, 4 months ago

ਹਿਮਾਲਿਆ ਦੇ ਖੇਤਰ ਵਿਚ ਦਰਖਤਾਂ ਦੀ ਵੱਧ ਤੋਂ ਵੱਧ ਕਟਾਈ ਹੋ ਰਹੀ ਹੈ।ਪਸ਼ੂ ਚਰਾਈ ਵਧ ਰਹੀ ਹੈ। ਮਨੁੱਖੀ ਦਖ਼ਲ ਵਧ ਰਿਹਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਦੇ ਸਿੱਟੇ ਵਜੋਂ ਇਸ ਖੇਤਰ ਵਿੱਚ ਕਿਸ ਆਫ਼ਤ ਦਾ ਖ਼ਤਰਾ ਵਧ ਰਿਹਾ ਹੈ ? There is excessive cutting of trees in Himalayan region. Grazing of animals is on an ebb. Human interruption is increasing. Can you tell which disaster do these activities add to? हिमालय के क्षेत्र में पेड़ों की ज्यादा से ज्यादा कटाई हो रही है। पशु चराई बढ़ रही है। मानवीय दखल बढ़ रहा है। क्या आप बता सकते हो कि इसके परिणाम स्वरूप इस क्षेत्र में किस आपदा का खतरा बढ़ रहा है? *

ਚਟਾਨਾਂ ਦਾ ਬਣਨਾ forming of rocks चट्टानों का बनना

ਭੂਮੀ ਦਾ ਖਿਸਕਣਾ land slide भू-स्खलन

ਸੁਨਾਮੀ tsunami सूनामी

ਜਵਾਲਾਮੁਖੀ ਫਟਣਾ volcanic eruption ज्वालामुखी फटना

Answers

Answered by shindas954575
1

Answer:

land slide is the right answer

Similar questions