ਅਰਥਾਤ ਇਸ ਤਰ੍ਹਾਂ ਵੀ ਪਰਿਸਥਿਤੀ ਸੰਤੁਲਨ ਵਿਗੜ ਜਾਵੇਗਾ। ਇਸ ਲਈ ਪਰਿਸਥਿਤੀ ਸੰਤੁਲਨ
ਨੂੰ ਬਣਾਏ ਰੱਖਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਜੰਗਲੀ ਜੀਵ ਵੀ ਕਿਸੇ ਦੇਸ਼ ਦੀ ਸੰਪਤੀ ਹਨ ਇਸ ਕਰਕੇ ਬਹੁਤ ਸਾਰੇ ਦੇਸ਼ਾਂ ਵਿੱਚ ਸ਼ਿਕਾਰ
ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਾਰਤ ਵਿੱਚ ਵੀ ਸ਼ਿਕਾਰ ਕਰਨਾ ਇੱਕ ਜੁਰਮ ਹੈ ਤੇ ਸ਼ਿਕਾਰ
ਕਰਨ ਵਾਲੇ ਵਿਅਕਤੀ ਸਜ਼ਾ ਦਾ ਭਾਗੀ ਬਣ ਸਕਦਾ ਹੈ । ਇਹ ਅਨੁਭਵ ਕਰ ਲਿਆ ਗਿਆ ਹੈ ਕਿ
ਜੰਗਲੀ ਜੀਵਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਜਿਵੇਂ ਪਹਿਲਾਂ ਕਈ ਜੀਵ-ਜਾਤੀਆਂ ਅਲੋਪ ਹੋ
ਗਈਆਂ ਹਨ। ਰਹਿੰਦੀਆਂ ਜਾਤੀਆਂ ਵੀ ਸਮਾਂ ਪਾ ਕੇ ਅਲੋਪ ਹੋ ਜਾਣਗੀਆਂ। ਨਕਸ਼ਾ ਨੂੰ 73 ਨੂੰ
ਧਿਆਨ ਨਾਲ ਵੇਖੋ, ਜੀਵ ਜੰਤੂਆਂ ਦੀ ਸੂਚੀ ਬਣਾਓ ਜਿਨਾਂ ਦੇ ਅਲੋਪ ਹੋਣ ਦੀ ਸੰਭਾਵਨਾ ਹੈ।
ਸਾਡੇ ਦੇਸ਼ ਵਿੱਚ ਗੈਂਡਾ, ਚੀਤਾ, ਸ਼ੇਰ ਆਦਿ ਜਾਨਵਰਾਂ ਦੀ ਗਿਣਤੀ ਬਹੁਤ ਘੱਟ ਗਈ ਹੈ।
ਸੰਯੁਕਤ ਰਾਜ ਅਮਰੀਕਾ, ਭਾਰਤ ਅਤੇ ਕਈ ਹੋਰ ਦੇਸ਼ਾਂ ਵਿੱਚ ਰਾਸ਼ਟਰੀ ਪਾਰਕ ਸਥਾਪਤ ਕੀਤੇ ਗਏ
ਹਨ ਜਿਨ੍ਹਾਂ ਵਿੱਚ ਜੰਗਲੀ ਜੀਵਾਂ ਨੂੰ ਸੁਰੱਖਿਅਤ ਰੱਖਣ ਲਈ ਕੁਦਰਤੀ ਵਾਤਾਵਰਨ ਪ੍ਰਦਾਨ ਕੀਤਾ
ਗਿਆ ਹੈ। ਭਾਰਤ ਵਿੱਚ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਲਗਪਗ 103 ਰਾਸ਼ਟਰੀ ਪਾਰਕ ਹਨ ,
ਜਿਮ ਕਾਰਬਟ, ਸ਼ਿਵਪੁਰੀ, ਘਨੇਰੀ, ਰਾਜਦੇਵਗਾ, ਗੀਰ ਆਦਿ ਰਾਸ਼ਟਰੀ ਪਾਰਕ ਹਨ । ਇਹਨਾਂ ਤੋਂ
ਇਲਾਵਾ ਜੀਵਾਂ ਅਤੇ ਪੰਛੀਆਂ ਵਾਸਤੇ ਵੱਖਰੇ-ਵੱਖਰੇ ਰਾਖਵੇਂ ਕੇਂਦਰ ਹਨ। ਪੰਜਾਬ ਵਿੱਚ ਛੱਤਬੀੜ
ਅਜਿਹਾ ਹੀ ਇੱਕ ਕੇਂਦਰ ਹੈ। ਕੀ ਤੁਸੀਂ ਇਹ ਸਥਾਨ ਵੇਖਿਆ ਹੈ? ਅਫ਼ਰੀਕਾ ਦਾ ਸਵਾਨਾ ਘਾਹ-
समाज
ਖੇਤਰ ਪ੍ਰਦੇਸ਼ ਜੰਗਲੀ ਜੀਵਾਂ ਦਾ ਵਿਸ਼ਾਲ ਘਰ ਹੈ। ਸੰਸਾਰ ਦੇ ਦੂਰ-ਦੂਰ
ਇਹਨਾਂ ਜਾਨਵਰਾਂ ਨੂੰ ਵੇਖਣ ਆਉਂਦੇ ਹਨ। ਇਸ ਖੇਤਰ ਵਿੱਚ ਜ਼ੈਬਰ' , ਫ , ਬਾਰਾਸਿੰi ,
ਹਿਰਨ, ਸ਼ੇਰ, ਬੱਬਰ ਸ਼ੇਰ, ਚੀਤਾ, ਬਾਘ, ਹਾਥੀ, ਜੰਗਲੀ ਮੱਝਾਂ, ਗੈਂਡੇ ਅਤੇ ਅਨੇਕ ਪ੍ਰਕਾਰ ਦੇ ਹੋਰ
ਜਾਨਵਰ ਅਤੇ ਕੀੜੇ-ਮਕੌੜੇ ਵੀ ਹੁੰਦੇ ਹਨ।
Answers