English, asked by anoopsingh10956, 5 months ago

ਕਿਸ ਕਵੀ ਨੇ ਗਿਆਨਪੀਠ ਪੁਰਸਕਾਰ
ਹਾਸਲ ਕੀਤਾ?​

Answers

Answered by 123456647862453256
0

Answer:

ਗਿਆਨਪੀਠ ਇਨਾਮ ਨਾਲ ਸਨਮਾਨਿਤ ਲੇਖਕ

ਸਾਲ ਨਾਂਅ ਕਾਰਜ ਭਾਸ਼ਾ ਤਸਵੀਰ

1965 ਜੀ ਸ਼ੰਕਰ ਕੁਰੁਪ 'ਓਟੱਕੁਸ਼ਲ (ਬੰਸਰੀ) ਮਲਿਆਲਮ

1966 ਤਾਰਾਸ਼ੰਕਰ ਬੰਧੋਪਾਧਿਆਏ ਗਣਦੇਵਤਾ ਬੰਗਾਲੀ

1967 ਕੇ.ਵੀ ਪੁੱਤਪਾ (ਕੁਵੇਮਪੂ) ਸ਼੍ਰੀ ਰਾਮਾਇਣ ਦਰਸ਼ਣਮ ਕੰਨੜ ਫਰਮਾ:Dash

ਉਮਾਸ਼ੰਕਰ ਜੋਸ਼ੀ ਨਿਸ਼ਿਤਾ ਗੁਜਰਾਤੀ

1968 ਸੁਮਿਤਰਾਨੰਦਨ ਪੰਤ ਚਿਦੰਬਰਾ ਹਿੰਦੀ

1969 ਫਿਰਾਕ ਗੋਰਖਪੁਰੀ ਗੁੱਲ-ਏ-ਨਗਮਾ ਉਰਦੂ

1970 ਵਿਸ਼ਵਨਾਥ ਸਤਨਰਾਇਣ ਰਾਮਾਇਣ ਕਲਪਵਰਿਕਸ਼ਮੁ ਤੇਲਗੂ

1971 ਵਿਸ਼ਨੂੰ ਡੇ ਸਿਮਰਤੀ ਸ਼ੱਤੋ ਭਵਿਸ਼ਿਅਤ ਬੰਗਾਲੀ ਫਰਮਾ:Dash

1972 ਰਾਮਧਾਰੀ ਸਿੰਘ ਦਿਨਕਰ ਉਰਵਸ਼ੀ ਹਿੰਦੀ

1973 ਦਤਾਤਰੇਅ ਰਾਮਚੰਦਰ ਬੇਂਦਰੇ ਨਕੁਤੰਤੀ (ਚਾਰ ਤੰਤੀ) ਕੰਨੜ ਫਰਮਾ:Dash

ਗੋਪੀਨਾਥ ਮਹਾਂਤੀ ਮਾਟੀਮਟਾਲ ਉੜੀਆ

1974 ਵਿਸ਼ਨੂੰ ਸਖਾਰਾਮ ਖਾਂਡੇਕਰ ਯਯਾਤੀ ਮਰਾਠੀ

1975 ਪੀ.ਵੀ ਅਕਿਲਾਨੰਦਮ ਚਿਤ੍ਰਪਵਈ ਤਾਮਿਲ

1976 ਆਸ਼ਾਪੂਰਣਾ ਦੇਵੀ ਪ੍ਰਥਮ ਪ੍ਰਤਿਸ਼ਰੁਤੀ ਬੰਗਾਲੀ ਫਰਮਾ:Dash

1977 ਕੇ. ਸ਼ਿਵਰਾਮ ਕਾਰੰਤ ਮੁਕਾਜੀਸ ਕਨਸੁਗਾਲੁ (ਮੁਕਾਜੀਸ ਸੁਪਨੇ) ਕੰਨੜ ਫਰਮਾ:Dash

1978 ਸਚਚਿਦਾਨੰਦ ਵਾਤਸਿਆਨ ਕਿਤਨੀ ਨਾਵੋਂ ਮੇਂ ਕਿਤਨੀ ਬਾਰ? ਹਿੰਦੀ ਫਰਮਾ:Dash

1979 ਬਿਰੇਂਦਰ ਕੁਮਾਰ ਭੱਟਾਚਾਰੀਆ ਮ੍ਰਿਤੰਜੇ (ਅਮਰ) ਅਸਾਮੀ ਫਰਮਾ:Dash

1980 ਐਸ.ਕੇ ਪੋਟੇਕਕੱਟ ਓਰੂ ਦੇਸਾਥਿੰਠੇ ਕਥਾ (ਇੱਕ ਦੇਸ਼ ਦੀ ਕਹਾਣੀ) ਮਲਿਆਲਮ

1981 ਅੰਮ੍ਰਿਤਾ ਪ੍ਰੀਤਮ ਕਾਗਜ਼ ਤੇ ਕੈਨਵਸ ਪੰਜਾਬੀ 80 px

1982 ਮਹਾਦੇਵੀ ਵਰਮਾ ਯਮ ਹਿੰਦੀ

1983 ਮਸਤੀ ਵੈਂਕਟੇਸ਼ਾ ਅਯੰਗਰ ਚਿੱਕਾਵੀਰਾ ਰਾਜੇਂਦਰਾ (ਰਾਜਾ ਚਿੱਕਾਵੀਰਾ ਰਾਜੇਂਦਰਾ ਦਾ ਜੀਵਨ ਅਤੇ ਸੰਘਰਸ਼) ਕੰਨੜ ਫਰਮਾ:Dash

1984 ਥਕਾਜ੍ਹੀ ਸਿਵਾਸੰਕਰਾ ਪਿੱਲਈ ਕੋਇਰ (Coir) ਮਲਿਆਲਮ

1985 ਪੰਨਾਲਾਲ ਪਟੇਲ ਮਾਨਵੀ ਨੀ ਭਵਾਈ ਗੁਜਰਾਤੀ ਫਰਮਾ:Dash

1986 ਸਚਿਦਾਨੰਦਾ ਰਾਉਤ੍ਰੇ ਉੜੀਆ ਫਰਮਾ:Dash

1987 ਵਿਸ਼ਨੂੰ ਵਮਨ ਸ਼ਿਰਵਾਡਕਰ (ਕੁਸੁਮਾਗ੍ਰਜ) ਮਰਾਠੀ ਸਾਹਿਤ ਵਿੱਚ ਯੋਗਦਾਨ ਲਈ ਮਰਾਠੀ

1988 ਸੀ. ਨਰਾਇਣਾ ਰੈਡੀ ਵਿਸਵਾਮਭਰਾ ਤੇਲਗੂ

1989 ਕੁੱਰਤੁਲਐਨ ਹੈਦਰ ਆਖਰੀ ਸ਼ਬ ਕੇ ਹਮਸਫਰ ਉਰਦੂ

1990 ਵੀ.ਕੇ ਗੋਕਕ ਭਾਰਥਤਾ ਸਿੰਧੂ ਰਸ਼ਮੀ ਕੰਨੜ ਫਰਮਾ:Dash

1991 ਸੁਭਾਸ਼ ਮੁਖੋਪਾਧਿਆਏ (ਕਵੀ) ਪਦਤਿਕ (ਪੈਦਲ ਸਿਪਾਹੀ) ਬੰਗਾਲੀ ਫਰਮਾ:Dash

1992 ਨਰੇਸ਼ ਮਹਿਤਾ ਹਿੰਦੀ ਫਰਮਾ:Dash

1993 ਸੀਤਾਕਾਂਤ ਮਹਾਪਾਤਰਾ ਭਾਰਤੀ ਸਾਹਿਤ ਦੇ ਵਿੱਚ ਅਮੁੱਲੇ ਯੋਗਦਾਨ ਲਈ, 1973–92 Oriya 80 px

1994 ਯੂ ਆਰ ਅਨੰਤਮੂਰਤੀ ਕੰਨੜ ਸਾਹਿਤ ਨੂੰ ਉਸ ਦੇ ਯੋਗਦਾਨ ਦੇ ਲਈ ਕੰਨੜ

1995 ਐਮ.ਟੀ ਵਾਸੁਦੇਵਨ ਨਾਇਰ ਮਲਿਆਲਮ ਸਾਹਿਤ ਨੂੰ ਉਸ ਦੇ ਯੋਗਦਾਨ ਦੇ ਲਈ ਮਲਿਆਲਮ

1996 ਮਹਾਸ਼ਵੇਤਾ ਦੇਵੀ ਹਜ਼ਾਰ ਚੁਰਾਸ਼ੀਰ ਮਾ ਬੰਗਾਲੀ

1997 ਅਲੀ ਸਰਦਾਰ ਜਾਫ਼ਰੀ ਉਰਦੂ ਫਰਮਾ:Dash

1998 ਗਿਰੀਸ਼ ਕਰਨਾਡ[3] ਕੰਨੜ ਸਾਹਿਤ ਨੂੰ ਉਸ ਦੇ ਯੋਗਦਾਨ ਦੇ ਲਈ ਅਤੇ ਕੰਨੜ ਥੀਏਟਰ ਨੂੰ ਉਸ ਦੇ ਯੋਗਦਾਨ ਦੇ ਲਈ (Yayati) ਕੰਨੜ

1999 ਨਿਰਮਲ ਵਰਮਾ ਹਿੰਦੀ

ਗੁਰਦਿਆਲ ਸਿੰਘ ਪੰਜਾਬੀ ਫਰਮਾ:Dash

2000 ਇੰਦਰਾ ਗੋਸਵਾਮੀ ਅਸਾਮੀ ਫਰਮਾ:Dash

2001 ਰਾਜੇਂਦਰ ਸ਼ਾਹ ਗੁਜਰਾਤੀ ਫਰਮਾ:Dash

2002 ਡੀ. ਜੈਕਾਂਤਨ ਤਮਿਲ

2003 ਵਿੰਦਾ ਕਰੰਦਿਕਰ ਮਰਾਠੀ ਸਾਹਿਤ ਵਿੱਚ ਯੋਗਦਾਨ ਲਈ ਮਰਾਠੀ ਫਰਮਾ:Dash

2004 ਰਹਿਮਾਨ ਰਾਹੀ[4] Subhuk Soda, Kalami Rahi and Siyah Rode Jaren Manz ਕਸ਼ਮੀਰੀ ਫਰਮਾ:Dash

2005 ਕੁੰਵਰ ਨਾਰਾਇਣ[5] ਹਿੰਦੀ ਫਰਮਾ:Dash

2006 ਰਵਿੰਦਰ ਕਾਲੇਕਰ[5] Konkani ਫਰਮਾ:Dash

ਸਤਿਆਵ੍ਰਤ ਸ਼ਾਸਤਰੀ[6][7] ਸੰਸਕ੍ਰਿਤ

2007 ਓ.ਐਨ.ਵੀ ਕੁਰੁਪ[8] For his contributions to Malayalam literature Malayalam

2008 ਸ਼ਹਿਰਿਆਰ[8] ਉਰਦੂ ਫਰਮਾ:Dash

2009 ਅਮਰ ਕਾਂਤ[9] ਹਿੰਦੀ ਫਰਮਾ:Dash

ਸ੍ਰੀ ਲਾਲ ਸ਼ੁਕਲ[9] Hindi ਫਰਮਾ:Dash

2010 ਚੰਦਰਸ਼ੇਖਰ ਕੰਬਾਰ[9] For his contributions to Kannada literature ਕੰਨੜ ਫਰਮਾ:Dash

2011 ਪ੍ਰਤਿਭਾ ਰੇਅ[10] Oriya

2012 ਰਾਓਰੀ ਭਾਰਦਵਾਜ[11] Pakudu Rallu (Crawling Stones) Telugu

2013 ਕੇਦਾਰਨਾਥ ਸਿੰਘ[12] Akaal Mein Saras Hindi

Similar questions