English, asked by harleenkaur123446, 6 months ago

ਸਾਨੂੰ ਯੋਗਾ ਤੇ ਕਸਰਤ ਕਦੋਂ ਕਰਨੀ ਚਾਹੀਦੀ ਹੈ​

Answers

Answered by rakeshkumarbro218200
1

Answer:

ਯੋਗਾਸਨ ਅੱਜ ਆਧੁਨਿਕਤਾ ਦੇ ਯੁੱਗ ਵਿੱਚ ਅਸੀਂ ਯੋਗਾ ਆਸਨਾਂ ਦੇ ਮਾਧਿਅਮ ਨਾਲ ਸਰੀਰਕ, ਮਾਨਸਿਕ ਬਿਮਾਰੀਆਂ ਤੋਂ ਛੁਟਕਾਰਾ ਅਸਾਨੀ ਨਾਲ ਪਾ ਸਕਦੇ ਹਾਂ, ਇਸ ਲਈ ਸਾਨੂੰ ਯੋਗਾ ਜ਼ਰੂਰ ਕਰਨਾ ਚਾਹੀਦਾ ਹੈ।

Similar questions